ਸਟਾਕਹੋਮ: ਸਵੀਡਿਸ਼ ਅਕਾਦਮੀ ਨੇ ਅਰਥ-ਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਅਕਾਦਮੀ ਨੇ ਪਾਲ ਅਤੇ ਮਿਲਗ੍ਰਮ ਅਤੇ ਰਾਬਰਟ ਬੀ ਵਿਲਸਨ ਨੂੰ ਇਸ ਪੁਸਰਕਾਰ ਨਾਲ ਸਨਮਾਨਿਤ ਕੀਤਾ ਹੈ।
ਜ਼ਿਕਰਯੋਗ ਹੈ ਕਿ 2016 ਵਿੱਚ ਗਾਇਕ-ਗੀਤਕਾਰ ਬਾਬ ਡੇਲਾਨ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ। ਗਲੂਕ ਜੋ ਕਿ ਯੇਲ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਵਜੋਂ ਕੰਮ ਕਰ ਰਹੇ ਹਨ। ਗਲੂਕ ਨੂੰ ਸਾਲ 1993 ਵਿੱਚ ਸਾਹਿਤ ਦਾ ਸਭ ਤੋਂ ਉੱਚ ਪੁਲਤੀਜ਼ਰ ਪੁਸਰਕਾਰ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਸਾਲ 1993 ਵਿੱਚ ਟੋਨੀ ਮਾਰੇਸਨ ਨੂੰ ਸਾਹਿਤ ਦਾ ਨੋਬਲ ਪੁਸਰਕਾਰ ਵੀ ਮਿਲਿਆ ਸੀ। ਮਾਰੇਸਨ ਇਹ ਪੁਰਸਕਾਰ ਜਿੱਤਣ ਵਾਲੀ ਅਮਰੀਕੀ-ਅਫ਼ਰੀਕੀ ਮੂਲ ਦੀ ਪਹਿਲੀ ਮਹਿਲਾ ਸੀ।
ਸਾਲ 2018 ਵਿੱਚ ਯੌਨ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਇਸ ਪੁਰਸਕਾਰ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ। ਇਸ ਦੇ ਲਈ ਸਵੀਡਿਸ਼ ਅਕਾਦਮੀ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਸਵੀਡਿਸ਼ ਅਕਾਦਮੀ ਨੇ 2019 ਵਿੱਚ ਦੋਵੇਂ ਸਾਲਾਂ ਦੇ ਲਈ ਸਾਹਿਤ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਸੀ। ਸਾਲ 2018 ਦੇ ਪੁਰਸਕਾਰ ਦੇ ਲਈ ਪੋਲੈਂਡ ਦੇ ਓਲਗਾ ਟੋਕਰੂਕ ਅਤੇ 2019 ਦੇ ਲਈ ਆਸਟ੍ਰੀਆ ਦੇ ਪੀਟਰ ਹੈਂਡਕੇ ਨੂੰ ਪੁਰਸਕਾਰ ਦਿੱਤਾ ਗਿਆ ਸੀ।
ਹੈਂਡਕੇ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦੇਣ ਉੱਤੇ ਵਿਵਾਦ ਹੋ ਗਿਆ ਸੀ। ਅਕਾਦਮੀ ਦੇ ਇਸ ਫ਼ੈਸਲੇ ਦੇ ਵਿਰੁੱਧ ਥਾਂ-ਥਾਂ ਪ੍ਰਦਰਸ਼ਨ ਹੋਏ ਸਨ। ਹੈਂਡਕੇ ਨੂੰ 1990 ਦੇ ਬਾਲਕਨ ਯੁੱਧਾਂ ਦੌਰਾਨ ਸਰਬੀਆ ਦਾ ਸਮਰੱਥਕ ਮੰਨਿਆ ਜਾਂਦਾ ਸੀ। ਨੋਬਲ ਪੁਰਸਕਾਰ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਸਰਬੀਆਈ ਯੁੱਧ ਦੇ ਦੋਸ਼ਾਂ ਦੇ ਲਈ ਮਾਫ਼ੀ ਮੰਗਣ ਲਈ ਕਿਹਾ ਗਿਆ ਸੀ।