ਪੰਜਾਬ

punjab

ETV Bharat / bharat

ਮਹਾਰਾਸ਼ਟਰ: ਪੰਧੇਰਪੁਰ ਵਿੱਚ ਕੰਧ ਡਿੱਗਣ ਕਾਰਨ 6 ਲੋਕਾਂ ਦੀ ਮੌਤ - ਬਚਾਅ ਕਾਰਜ ਜੰਗੀ ਪੱਧਰ ’ਤੇ ਸ਼ੁਰੂ

ਪੰਧੇਰਪੁਰ ਵਿੱਚ ਚੰਦਰਭਾਗਾ ਨਦੀ ਦੇ ਕਿਨਾਰੇ ਨਵੀ ਬਣੀ ਕੁੰਭਾਰ ਘਾਟ ਦੀ ਕੰਧ ਢਹਿ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ।

ਤਸਵੀਰ
ਤਸਵੀਰ

By

Published : Oct 14, 2020, 7:33 PM IST

ਮੁੰਬਈ: ਮਹਾਰਾਸ਼ਟਰ ਦੇ ਪੰਧੇਰਪੁਰ ਚੰਦਰਭਾਗਾ ਨਦੀ ਦੇ ਤੱਟ ਉੱਤੇ ਨਵੀਂ ਬਣੀ ਕੁੰਭਾਰ ਘਾਟ ਦੀ ਕੰਧ ਅੱਜ ਦੁਪਹਿਰੇ ਕਰੀਬ ਢਾਈ ਵਜੇ ਢਹਿ ਗਈ। ਇਸ ਕਾਰਨ ਚੱਟਾਨਾਂ ਦੇ ਢੇਰ ਹੇਠਾਂ ਫ਼ਸੇ 6 ਵਿਅਕਤੀਆਂ ਦੀ ਮੌਤ ਹੋ ਗਈ। ਅਜਿਹਾ ਖ਼ਦਸ਼ਾ ਹੈ ਕਿ ਢਹਿ ਜਾਣ ਵਾਲੀ ਕੰਧ ਦੇ ਹੇਠਾਂ ਕੁਝ ਹੋਰ ਲੋਕ ਫ਼ਸੇ ਹੋ ਸਕਦੇ ਹਨ। ਪ੍ਰਸ਼ਾਸਨ ਵੱਲੋਂ ਮੀਂਹ ਪੈਣ ਕਾਰਨ ਬਚਾਅ ਕਾਰਜ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੇ ਗਏ ਹਨ।

ABOUT THE AUTHOR

...view details