ਪੰਜਾਬ

punjab

ETV Bharat / bharat

ਪਾਕਿ ਨੇ ਜੰਗਬੰਦੀ ਦੀ ਕੀਤੀ ਉਲੰਘਣਾ, 12 ਵਿਦਿਆਰਥੀ ਸਕੂਲ ਵਿੱਚ ਫ਼ਸੇ - Pakistan targets civilians in Jammu

ਪਾਕਿਸਤਾਨ ਨੇ ਜੰਮੂ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਨੇ ਮੰਗਲਵਾਰ ਨੂੰ ਮੇਂਧਰ ਦੇ ਬਾਲਕੋਟ ਸੈਕਟਰ ਵਿੱਚ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ।

ਫ਼ੋਟੋ

By

Published : Oct 22, 2019, 2:50 PM IST

ਜੰਮੂ-ਕਸ਼ਮੀਰ: ਪਾਕਿਸਤਾਨ ਨੇ ਮੰਗਲਵਾਰ ਨੂੰ ਮੇਂਧਰ ਦੇ ਬਾਲਕੋਟ ਸੈਕਟਰ ਵਿੱਚ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜਾਣਕਾਰੀ ਮੁਤਾਬਕ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਹੋਣ ਕਾਰਨ ਇੱਕ ਸਕੂਲ ਵਿੱਚ 12 ਦੇ ਕਰੀਬ ਵਿਦਿਆਰਥੀ ਫ਼ਸੇ ਹੋਏ ਹਨ।

ਹੋਰ ਜਾਣਕਾਰੀ ਲਈ ਉਡੀਕ ਕਰੋ...

ABOUT THE AUTHOR

...view details