ਬੀਜਿੰਗ: ਚੀਨੀ ਸਮਾਰਟਫੋਨ ਨਿਰਮਾਣ ਕੰਪਨੀ ਓਪੋ ਨੇ ਆਪਣੀ ਦੂਜੀ ਪੀੜ੍ਹੀ ਦੇ ਆਗਮੈਂਟੇਂਡ ਰਿਐਲਿਟੀ (ਏ.ਆਰ.) ਗਲਾਸੇਸ ਦਾ ਖੁਲਾਸਾ ਕੀਤਾ ਹੈ, ਜਿਸ ਦਾ ਉਦਘਾਟਨ 17 ਨਵੰਬਰ ਨੂੰ ਕੰਪਨੀ ਦੀ ਫਿਊਚਰ ਟੈਕਨਾਲੌਜੀ ਕਾਨਫ਼ਰੰਸ ਵਿੱਚ ਕੀਤਾ ਜਾਵੇਗਾ। ਗਿਜ਼ਮੋ ਚਾਈਨਾ ਦੀ ਰਿਪੋਰਟ ਦੇ ਮੁਤਾਬਕ ਵੇਬੋ ਉੱਤੇ ਜਾਰੀ ਕੀਤੇ ਗਏ ਉਤਪਾਦ ਦੇ ਟੀਜ਼ਰ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਇਸਨੂੰ ਪਹਿਨਣ ਵਿੱਚ ਬਹੁਤ ਆਰਾਮਦਾਇਕ ਬਣਾਇਆ ਗਿਆ ਹੈ। ਏਆਰ ਦੀਆਂ ਦੋ ਲੈਂਸਾਂ ਦੇ ਦੋਵੇਂ ਕੋਨੇ ਵਿੱਚ ਦੋ ਕੈਮਰੇ ਹੋਣਗੇ।
ਓਪੋ 17 ਨਵੰਬਰ ਨੂੰ ਲਾਂਚ ਕਰੇਗੀ ਨਵੀਂ ਪੀੜ੍ਹੀ ਦੇ ਆਗਮੇਂਟੇਂਡ ਗਲਾਸ - ਡੈਪਥ ਸੈਂਸਰ
ਚੀਨੀ ਸਮਾਰਟਫੋਨ ਨਿਰਮਾਣ ਕੰਪਨੀ ਓਪੋ ਨੇ ਆਪਣੀ ਦੂਜੀ ਪੀੜ੍ਹੀ ਦੇ ਆਗਮੈਂਟੇਂਡ ਰਿਐਲਿਟੀ (ਏ.ਆਰ.) ਗਲਾਸੇਸ ਦਾ ਖੁਲਾਸਾ ਕੀਤਾ ਹੈ, ਜਿਸ ਦਾ ਉਦਘਾਟਨ 17 ਨਵੰਬਰ ਨੂੰ ਕੰਪਨੀ ਦੀ ਫਿਊਚਰ ਟੈਕਨਾਲੌਜੀ ਕਾਨਫ਼ਰੰਸ ਵਿੱਚ ਕੀਤਾ ਜਾਵੇਗਾ।
![ਓਪੋ 17 ਨਵੰਬਰ ਨੂੰ ਲਾਂਚ ਕਰੇਗੀ ਨਵੀਂ ਪੀੜ੍ਹੀ ਦੇ ਆਗਮੇਂਟੇਂਡ ਗਲਾਸ Oppo will launch a new generation of augmented glass on November 17](https://etvbharatimages.akamaized.net/etvbharat/prod-images/768-512-9552943-thumbnail-3x2-oppo.jpg)
ਓਪੋ 17 ਨਵੰਬਰ ਨੂੰ ਲਾਂਚ ਕਰੇਗੀ ਨਵੀਂ ਪੀੜ੍ਹੀ ਦੇ ਆਗਮੇਂਟੇਂਡ ਗਲਾਸ
ਓਪੋ ਏਆਰ ਗਲਾਸੇਸ ਵਿੱਚ ਡੈਪਥ ਸੈਂਸਰ ਦੀ ਵਿਸ਼ੇਸ਼ਤਾ ਹੋਵੇਗੀ। ਇਹ ਡਿਊਰੈਕਟਿਵ ਆਪਟੀਕਲ ਵੈਬਗਾਈਡ ਟੈਕਨਾਲੋਜੀ ਨਾਲ ਲੈਸ ਹੋਵੇਗਾ, ਜੋ ਵੌਇਸ ਇੰਟਰਐਕਸ਼ਨ ਅਤੇ 3ਡੀ ਸੁਰਾਉਂਡੇਡ ਸਾਊਂਡ ਨੂੰ ਸਪੋਰਟ ਕਰਨ ਵਿੱਚ ਮਦਦਗਾਰ ਹੋਵੇਗਾ।