ਨਵੀਂ ਦਿੱਲੀ: ਰਾਸ਼ਟਰਪਤੀ ਭਵਨ ਵਿੱਚ ਨਰਿੰਦਰ ਮੋਦੀ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁਕਾਈ।
ਨਰਿੰਦਰ ਮੋਦੀ ਤੋਂ ਬਾਅਦ ਨਿਤਿਨ ਗਡਕਰੀ ਤੇ ਨਿਰਮਲਾ ਸੀਤਾਰਮਨ ਨੇ ਮੰਤਰੀ ਅਹੁਦੇ ਲਈ ਚੁੱਕੀ ਸਹੁੰ।
ਇਨ੍ਹਾਂ ਨੇ ਮੰਤਰੀ ਦੇ ਅਹੁਦੇ ਲਈ ਚੁੱਕੀ ਸਹੁੰ
ਕੈਬਿਨੇਟ ਮੰਤਰੀ
- ਨਰਿੰਦਰ ਮੋਦੀ
- ਰਾਜਨਾਥ ਸਿੰਘ
- ਅਮਿਤ ਸ਼ਾਹ
- ਨਿਤਿਨ ਜੈਰਾਮ ਗਡਕਰੀ
- ਡੀਵੀ ਸਦਾਨੰਦ ਗੌੜਾ
- ਨਿਰਮਲਾ ਸੀਤਾਰਮਣ
- ਰਾਮਵਿਲਾਸ ਪਾਸਵਾਨ
- ਨਰਿੰਦਰ ਸਿੰਘ ਤੋਮਰ
- ਰਵੀਸ਼ੰਕਰ ਪ੍ਰਸਾਦ
- ਹਰਸਿਮਰਤ ਕੌਰ ਬਾਦਲ
- ਥਾਵਰਚੰਦ ਗਹਿਲੋਤ
- ਸੁਬਰਾਮਣਿਅਮ ਜੈਸ਼ੰਕਰ
- ਰਮੇਸ਼ ਪੋਖਰਿਆਲ ਨਿਸ਼ੰਕ
- ਅਰਜੁਨ ਮੁੰਡਾ
- ਸਮਰਿਤੀ ਜੁਬਿਨ ਇਰਾਨੀ
- ਡਾ. ਹਰਸ਼ ਵਰਧਨ
- ਪ੍ਰਕਾਸ਼ ਜਾਵੇੜਕਰ
- ਪੀਯੂਸ਼ ਗੋਇਲ
- ਧਰਮਿੰਦਰ ਪ੍ਰਧਾਨ
- ਮੁਖ਼ਤਾਰ ਅਬਾਸ ਨਕਵੀ
- ਪ੍ਰਹਿਲਾਦ ਜੋਸ਼ੀ
- ਮਹਿੰਦਰ ਨਾਥ ਪਾਂਡੇ
- ਅਰਵਿੰਦ ਗਣਪਤ ਸਾਵੰਤ
- ਗਿਰਿਰਾਜ ਸਿੰਘ
- ਗਜੇਂਦਰ ਸਿੰਘ ਸ਼ੇਖਾਵਤ
ਰਾਜ ਮੰਤਰੀ(ਸੁਤੰਤਰ ਚਾਰਜ)
- ਸੰਤੋਸ਼ ਕੁਮਾਰ ਗੰਗਵਾਰ
- ਰਾਵ ਇੰਦਰਜੀਤ ਸਿੰਘ
- ਸ੍ਰੀਪਾਦ ਯੇਸੋ ਨਾਇਕ
- ਜਿਤੇਂਦਰ ਸਿੰਘ
- ਕਿਰਨ ਰਿਜੀਜੂ
- ਪ੍ਰਹਿਲਾਦ ਸਿੰਘ ਪਟੇਲ
- ਰਾਜ ਕੁਮਾਰ ਸਿੰਘ
- ਹਰਦੀਪ ਸਿੰਘ ਪੁਰੀ
- ਮਨਸੁਖ ਐਲ ਮੰਡਾਵੀਆ
ਰਾਜ ਮੰਤਰੀ
- ਫੱਗਨ ਸਿੰਘ ਕੁਲਾਸਤੇ
- ਅਸ਼ਵਨੀ ਕੁਮਾਰ ਚੌਬੇ
- ਅਰਜੁਨ ਰਾਮ ਮੇਘਵਾਲ
- ਜਨਰਲ ਵੀਕੇ ਸਿੰਘ
- ਕ੍ਰਿਸ਼ਣਪਾਲ ਗੁਰਜਰ
- ਰਾਵਸਾਹਿਬ ਦਾਨਵੇ
- ਜੀ ਕਿਸ਼ਨ ਰੈਡੀ
- ਪੁਰਸ਼ੋਤਮ ਰੂਪਾਲਾ
- ਰਾਮਦਾਸ ਅਠਾਵਲੇ
- ਸਾਧਵੀ ਨਿਰੰਜਨ ਜਯੋਤੀ
- ਬਾਬੂਲ ਸੁਪਰੀਯੋ
- ਸੰਜੀਵ ਕੁਮਾਰ ਬਾਲਯਾਨ
- ਸੰਜੈ ਸ਼ਾਮਰਾ
- ਅਨੁਰਾਗ ਠਾਕੁਰ
- ਸੁਰੇਸ਼ ਅੰਗਾੜੀ
- ਨਿਤਿਆਨੰਦ ਰਾਏ
- ਰਤਨ ਲਾਲ ਕਟਾਰੀਆ
- ਵੀ ਮੁਰਲੀਧਰਨ
- ਰੇਣੁਕਾ ਸਿੰਘ ਸਰੁਤਾ
- ਸੋਮ ਪ੍ਰਕਾਸ਼
- ਰਾਮੇਸ਼ਵਰ ਤੇਲੀ
- ਪ੍ਰਤਾਪ ਚੰਦ੍ਰ ਸਾਰੰਗੀ
- ਕੈਲਾਸ਼ ਚੌਧਰੀ
- ਦੇਬਾ ਸ਼੍ਰੀ ਚੌਧਰੀ
ਹਰਸਿਮਰਤ ਕੌਰ ਬਾਦਲ ਨੇ ਮੰਤਰੀ ਦੇ ਅਹੁਦੇ ਲਈ ਚੁੱਕੀ ਸਹੁੰ।
ਰਾਮਵਿਲਾਸ ਪਾਸਵਾਨ ਤੇ ਨਰਿੰਦਰ ਸਿੰਘ ਤੋਮਰ ਨੇ ਮੰਤਰੀ ਦੇ ਅਹੁਦੇ ਲਈ ਚੁੱਕੀ ਸਹੁੰ।