ਸ੍ਰੀਨਗਰ: ਬਾਰਾਮੂਲਾ ਹਮਲੇ ਵਿੱਚ 2 ਸੁਰੱਖਿਆਕਰਮੀਆਂ ਦੀ ਸ਼ਹਾਦਤ ਦੇ 2 ਦਿਨ ਬਾਅਦ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਉੱਤੇ ਹਮਲੇ ਦਾ ਵੀਡੀਓ ਜਾਰੀ ਕੀਤਾ। ਪੁਲਿਸ ਨੇ ਇਸ ਵੀਡੀਓ ਉੱਤੇ ਪ੍ਰਤੀਕ੍ਰਿਆ ਦਿੰਦੇ ਹੋਏ ਇਸ ਵੀਡੀਓ ਨੂੰ ਅੱਤਵਾਦ ਨੂੰ ਵਧਾਵਾ ਦੇਣ ਵਾਲਾ ਦੱਸਿਆ।
ਅੱਤਵਾਦੀਆਂ ਨੇ ਬਾਰਾਮੂਲਾ ਹਮਲੇ ਦੀ ਜਾਰੀ ਕੀਤੀ ਵੀਡੀਓ, ਜਾਣੋ ਪੁਲਿਸ ਦੀ ਪ੍ਰਤੀਕ੍ਰਿਆ
ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਸ਼ੋਸ਼ਲ ਮੀਡੀਆ ਉੱਤੇ ਬਾਰਾਮੂਲਾ ਹਮਲੇ ਦੀ ਵੀਡੀਓ ਅਪਲੋਡ ਕੀਤੀ ਹੈ। ਪੁਲਿਸ ਨੇ ਵੀਡੀਆ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਵੀਡੀਓ ਅੱਤਵਾਦੀ ਨੂੰ ਵਧਾਵਾ ਦੇਣ ਦੀ ਕੋਸ਼ਿਸ ਹੈ।
ਅੱਤਵਾਦੀਆਂ ਨੇ ਬਾਰਾਮੂਲਾ ਹਮਲੇ ਦੀ ਜਾਰੀ ਕੀਤੀ ਵੀਡੀਓ, ਜਾਣੋ ਪੁਲਿਸ ਦੀ ਪ੍ਰਤੀਕ੍ਰਿਆ
ਪੁਲਿਸ ਨੇ ਕਿਹਾ ਕਿ ਅੱਤਵਾਦੀ ਇਸ ਤਰ੍ਹਾਂ ਦੀ ਵੀਡੀਓ ਅਪਲੋਡ ਕਰ ਹਿੰਸਾ ਤੇ ਅੱਤਵਾਦ ਵਧਾਉਣ ਦੀ ਕੋਸ਼ਿਸ ਕਰ ਰਹੇ ਹਨ।
ਹਮਲੇ ਵਿੱਚ ਮੌਜੂਦ ਇੱਕ ਅੱਤਵਾਦੀ ਕਥਿਤ ਤੌਰ ਉੱਤੇ ਸ਼ੂਟ ਕੀਤੇ ਗਏ ਵੀਡੀਓ ਵਿੱਚ ਸੁਰੱਖਿਆ ਬਲਾਂ ਉੱਤੇ ਗੋਲੀਬਾਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ।