ਹਾਰਦਿਕ ਪਟੇਲ ਨੂੰ ਸਟੇਜ 'ਤੇ ਪਿਆ ਥੱਪੜ, ਵੇਖੋ ਵੀਡੀਓ - congress leader hardik patel
ਹਾਰਦਿਕ ਜਨਸਭਾ ਨੂੰ ਕਰ ਰਹੇ ਸਨ ਸੰਬੋਧਨ। ਇੱਕ ਨੌਜਵਾਨ ਨੇ ਮੰਚ 'ਤੇ ਆ ਕੇ ਮਾਰਿਆ ਥੱਪੜ।
ਹਾਰਦਿਕ ਪਟੇਲ
ਗਾਂਧੀਨਗਰ: ਗੁਜਰਾਤ ਵਿੱਚ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਇੱਕ ਸਖ਼ਸ਼ ਨੇ ਥੱਪੜ ਮਾਰ ਦਿੱਤਾ। ਘਟਨਾ ਸੁਰੇਂਦਰਨਗਰ ਦੀ ਹੈ, ਜਿੱਥੇ ਉਹ ਇੱਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ।