ਪੰਜਾਬ

punjab

ETV Bharat / bharat

ਮਮਤਾ ਬੈਨਰਜੀ 'ਆਕਸਫੋਰਡ ਯੂਨੀਅਨ ਡਿਬੇਟ' ਨੂੰ ਕਰਨਗੇ ਸੰਬੋਧਿਤ - Oxford Union Debate

ਆਕਸਫੋਰਡ ਯੂਨੀਅਨ ਡਿਬੇਟ ਨੂੰ ਆਨਲਾਈਨ ਸੰਬੋਧਿਤ ਕਰਦੇ ਮਮਤਾ ਬੈਨਰਜੀ ਰਾਜ ਸਰਕਾਰ ਦੀਆਂ ਕਈ ਯੋਜਨਾਵਾਂ ਜਿਵੇਂ ਕੰਨਿਆਸ਼੍ਰੀ, ਰੁਪਾਸ਼੍ਰੀ, ਕ੍ਰਿਸ਼ਕ ਬੰਨ੍ਹ ਅਤੇ ਦਵਾਰੇ ਬੰਗਲਾ ਬਾਰੇ ਵਿੱਚ ਦੱਸਣਗੇ।

ਮਮਤਾ ਬੈਨਰਜੀ 'ਆਕਸਫੋਰਡ ਯੂਨੀਅਨ ਡਿਬੇਟ' ਨੂੰ ਕਰਨਗੇ ਸੰਬੋਧਿਤ
ਮਮਤਾ ਬੈਨਰਜੀ 'ਆਕਸਫੋਰਡ ਯੂਨੀਅਨ ਡਿਬੇਟ' ਨੂੰ ਕਰਨਗੇ ਸੰਬੋਧਿਤ

By

Published : Dec 2, 2020, 12:50 PM IST

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਆਕਸਫੋਰਡ ਯੂਨੀਅਨ ਡਿਬੇਟ' ਨੂੰ ਆਨਲਾਈਨ ਸੰਬੋਧਨ ਕਰਨਗੇ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਖ ਮੰਤਰੀ ਹੋਣਗੇ। ਸਕੱਤਰੇਤ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਬੈਨਰਜੀ ਰਾਜ ਸਰਕਾਰ ਦੀਆਂ ਕਈ ਯੋਜਨਾਵਾਂ ਜਿਵੇਂ ਕਿ ਕੰਨਿਆਸ਼੍ਰੀ, ਰੁਪਾਸ਼੍ਰੀ, ਕ੍ਰਿਸ਼ਕ ਬੰਧੂ ਅਤੇ ਦਵਾਰੇ ਬੰਗਲਾ ਬਾਰੇ ਦੱਸਣਗੇ।

ਇੱਕ ਅਧਿਕਾਰੀ ਨੇ ਦੱਸਿਆ ਕਿ ਬੈਨਰਜੀ ਨੂੰ ਜੁਲਾਈ ਵਿੱਚ ਹੀ ਆਕਸਫੋਰਡ ਯੂਨੀਅਨ ਦੇ ਵੱਲੋਂ ਬੁਲਾਵਾ ਦਿੱਤਾ ਗਿਆ ਸੀ।

ABOUT THE AUTHOR

...view details