ਪੰਜਾਬ

punjab

ETV Bharat / bharat

ਮਹਾਰਾਸ਼ਟਰ: ਰਾਏਗੜ ਵਿੱਚ ਬੱਸ ਖੱਡ 'ਚ ਡਿੱਗੀ, 5 ਦੀ ਮੌਤ - ਰਾਏਗੜ news

ਰਾਏਗੜ: ਮਹਾਰਾਸ਼ਟਰ ਦੇ ਬੋਰਘਰ ਵਿੱਚ ਸੋਮਵਾਰ ਨੂੰ ਬੱਸ ਖੱਡ ਵਿੱਚ ਡਿੱਗ ਗਈ ਜਿਸ ਕਾਰਨ ਉਸ ਵਿੱਚ ਸਵਾਰ ਇੱਕ 2 ਸਾਲਾ ਬੱਚੇ ਸਮੇਤ 5 ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬੋਰਘਰ ਦੇ ਗਰਮਲ ਪੁਆਇੰਟ ਨੇੜੇ ਸਵੇਰੇ 5 ਵਜੇ ਕਰਾਡ-ਮੁੰਬਈ ਪ੍ਰਾਈਵੇਟ ਬੱਸ ਦੇ ਡਰਾਈਵਰ ਨੇ ਵਾਹਨ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਫ਼ੋਟੋ

By

Published : Nov 4, 2019, 9:25 AM IST

Updated : Nov 4, 2019, 10:35 AM IST

ਰਾਏਗੜ: ਮਹਾਰਾਸ਼ਟਰ ਦੇ ਬੋਰਘਰ ਵਿੱਚ ਸੋਮਵਾਰ ਨੂੰ ਬੱਸ ਖੱਡ ਵਿੱਚ ਡਿੱਗ ਗਈ ਜਿਸ ਕਾਰਨ ਉਸ ਵਿੱਚ ਸਵਾਰ ਇੱਕ 2 ਸਾਲਾ ਬੱਚੇ ਸਮੇਤ 5 ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬੋਰਘਰ ਦੇ ਗਰਮਲ ਪੁਆਇੰਟ ਨੇੜੇ ਸਵੇਰੇ 5 ਵਜੇ ਕਰਾਡ-ਮੁੰਬਈ ਪ੍ਰਾਈਵੇਟ ਬੱਸ ਦੇ ਡਰਾਈਵਰ ਨੇ ਵਾਹਨ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਧੰਨਵਾਦ ਏਐਨਆਈ
ਦੱਸ ਦੇਈਏ ਕਿ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਖੋਪੋਲੀ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਹੋਰ ਵੇਰਵਿਆ ਲਈ ਉਡੀਕ ਕਰੋ।

Last Updated : Nov 4, 2019, 10:35 AM IST

ABOUT THE AUTHOR

...view details