ਪੰਜਾਬ

punjab

ETV Bharat / bharat

ਮੱਧ ਪ੍ਰਦੇਸ਼: 2 ਮਾਲ ਗੱਡੀਆਂ ਆਪਸ ਵਿੱਚ ਭਿੜੀਆਂ, 3 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ - Madhya Pradesh 2 train collide

ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਕੋਲੇ ਨਾਲ ਲੱਦੀਆਂ 2 ਮਾਲ ਗੱਡੀਆਂ ਦੀ ਟੱਕਰ ਹੋ ਗਈ। ਇਸ ਵਿੱਚ 3 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ।

ਟਰੇਨਾਂ ਦਾ ਐਕਸੀਡੈਂਟ
ਟਰੇਨਾਂ ਦਾ ਐਕਸੀਡੈਂਟ

By

Published : Mar 1, 2020, 11:55 AM IST

Updated : Mar 1, 2020, 12:09 PM IST

ਭੋਪਾਲ: ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਕੋਲੇ ਨਾਲ ਲੱਦੀ ਹੋਈ ਐਨਟੀਪੀਸੀ ਦੀਆਂ 2 ਮਾਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਟਰੇਨ ਵਿੱਚ ਫਸੇ ਲੋਕਾਂ ਨੂੰ ਐਨਟੀਪੀਸੀ ਦੇ ਕਰਮਚਾਰੀ ਲੋਕਾਂ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੇ ਹਨ।

ਮੱਧ ਪ੍ਰਦੇਸ਼: 2 ਮਾਲ ਗੱਡੀਆਂ ਆਪਸ ਵਿੱਚ ਭਿੜੀਆਂ, 3 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਸ਼ੁਰੂਆਤੀ ਜਾਣਕਾਰੀ ਮੁਤਾਬਕ, ਇਸ ਹਾਦਸੇ ਵਿੱਚ ਚਾਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਇਸ ਘਟਨਾ ਵਿੱਚ ਟਰੇਨ ਦੇ ਇੰਜਣ ਨੂੰ ਕਾਫੀ ਨੁਕਸਾਨ ਹੋਇਆ ਹੈ।

ਹੋਰ ਵੇਰਵਿਆਂ ਲਈ ਇੰਤਜ਼ਾਰ ਕਰੋ...

Last Updated : Mar 1, 2020, 12:09 PM IST

ABOUT THE AUTHOR

...view details