ਪੰਜਾਬ

punjab

ETV Bharat / bharat

ਮੇਡ ਇਨ ਚਾਈਨਾ ਫੋਨ ਦਾ ਵਿਕਲਪ ਮੇਡ ਇਨ ਇੰਡੀਆ ਫੋਨ: ਟੇਮਾ - ਮੇਡ ਇਨ ਇੰਡੀਆ

ਟੈਲੀਫੋਨ ਉਪਕਰਣ ਮੈਨੂਫੈਕਚਰਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਚੇਅਰਮੈਨ ਪ੍ਰੋ. ਐਨਕੇ ਗੋਇਲ ਦਾ ਕਹਿਣਾ ਹੈ ਕਿ ਸਾਨੂੰ ਭਾਰਤੀਆਂ ਨੂੰ ਸਹੀ ਚੋਣ ਕਰਨੀ ਚਾਹੀਦੀ ਹੈ ਅਤੇ ਮੇਡ ਇਨ ਇੰਡੀਆ ਫੋਨ ਖਰੀਦਣਾ ਚਾਹੀਦਾ ਹੈ।

ਮੇਡ ਇਨ ਚਾਈਨਾ ਫੋਨ ਦਾ ਵਿਕਲਪ ਮੇਡ ਇਨ ਇੰਡੀਆ ਫੋਨ: ਟੇਮਾ
ਮੇਡ ਇਨ ਚਾਈਨਾ ਫੋਨ ਦਾ ਵਿਕਲਪ ਮੇਡ ਇਨ ਇੰਡੀਆ ਫੋਨ: ਟੇਮਾ

By

Published : Jul 3, 2020, 2:11 PM IST

ਨਵੀਂ ਦਿੱਲੀ: ਟੈਲੀਫੋਨ ਉਪਕਰਣ ਮੈਨੂਫੈਕਚਰਿੰਗ ਐਸੋਸੀਏਸ਼ਨ ਆਫ ਇੰਡੀਆ (ਟੇਮਾ) ਦੇ ਚੇਅਰਮੈਨ ਪ੍ਰੋਫੈਸਰ ਐਨਕੇ ਗੋਇਲ ਦਾ ਕਹਿਣਾ ਹੈ ਕਿ ਚੀਨੀ ਕੰਪਨੀਆਂ ਵੱਲੋਂ ਬਣਾਏ ਗਏ ਫੋਨ ਜਾਂ ਭਾਰਤ 'ਚ ਚੀਨੀ ਕੰਪਨੀਆਂ ਵੱਲੋਂ ਬਣਾਏ ਗਏ ਫੋਨ 'ਚ ਚੀਨੀ ਐਪ ਵਾਂਗ ਸੁਰੱਖਿਆ ਦਾ ਖਤਰਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਭਾਰਤੀ ਅਰਥਚਾਰੇ ਦੇ ਵਿਕਾਸ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਚੀਨੀ ਅਰਥਵਿਵਸਥਾ ਨੂੰ ਹੋਰ ਵਧਾਉਣਾ ਬਾਰੇ। ਮੇਡ ਇਨ ਚਾਈਨਾ ਫੋਨ ਸਸਤੇ ਹੁੰਦੇ ਹਨ। ਉਨ੍ਹਾਂ ਦੇ ਵਿਕਲਪਾਂ ਬਾਰੇ ਪ੍ਰੋ. ਐਨਕੇ ਗੋਇਲ ਦਾ ਕਹਿਣਾ ਹੈ ਕਿ ਮੇਡ ਇਨ ਚਾਈਨਾ ਫੋਨ ਦੀ ਚੋਣ ਮੇਡ ਇਨ ਇੰਡੀਆ ਫੋਨ ਹੈ।

ABOUT THE AUTHOR

...view details