ਪੰਜਾਬ

punjab

ETV Bharat / bharat

ਅੱਜ ਦੇਸ਼ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - ਪਾਕਿਸਤਾਨ

ਅੱਜ ਦੇਸ਼ 'ਚ ਕੀ ਰਹੇਗਾ ਖ਼ਾਸ, ਇੱਕ ਝਾਤ

ਬਾਲ ਮਜ਼ਦੂਰੀ ਦਿਵਸ

By

Published : Jun 12, 2019, 8:01 AM IST

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

  • ਵਿਸ਼ਵ ਭਰ 'ਚ ਅੱਜ ਮਨਾਇਆ ਜਾ ਰਿਹਾ ਹੈ ਬਾਲ ਮਜ਼ਦੂਰੀ ਦਿਵਸ
  • ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਅੱਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਅਗਵਾਈ
  • ਫ਼ਤਿਹਵੀਰ ਦੀ ਮੌਤ ਤੋਂ ਬਾਅਦ ਅੱਜ ਸੰਗਰੂਰ ਬੰਦ ਦਾ ਸੱਦਾ
  • ਪੀਐੱਨਬੀ ਘੋਟਾਲਾ : ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਆਵੇਗਾ ਆਖ਼ਰੀ ਫ਼ੈਸਲਾ
  • ਅਰਬ ਸਾਗਰ ਦੇ ਮੱਧ ਪੂਰਬੀ ਖੇਤਰ ਤੋਂ ਉਠਿਆਂ ਚੱਕਰਵਾਤ 'ਵਾਯੂ', ਗੁਜਰਾਤ 'ਚ ਅਲਰਟ ਜਾਰੀ, ਸਕੂਲ- ਕਾਲੇਜ ਬੰਦ
  • ਵਿਸ਼ਵ ਕੱਪ 2019: ਅੱਜ ਆਸਟ੍ਰੇਲੀਆ ਨਾਲ ਭਿੜੇਗਾ ਪਾਕਿਸਤਾਨ

ABOUT THE AUTHOR

...view details