ਪੰਜਾਬ

punjab

ETV Bharat / bharat

'ਕਰਤਾਰਪੁਰ ਲਾਂਘੇ ਲਈ ਮਿਹਨਤ ਕਰਨ ਵਾਲੇ ਵਧਾਈ ਦੇ ਪਾਤਰ' - new delhi

ਬੀਜੇਪੀ ਦੀ ਨੇਤਾ ਅਤੇ ਵਕੀਲ ਮੀਨਾਕਸ਼ੀ ਲੇਖੀ ਨੇ ਕਰਤਾਰਪੁਰ ਲਾਂਘੇ ਨੂੰ ਦੱਸਿਆ ਸ਼ਲਾਘਾਯੋਗ ਕਦਮ।

'ਕਰਤਾਰਪੁਰ ਲਾਂਘੇ ਲਈ ਮਿਹਨਤ ਕਰਨ ਵਾਲੇ ਵਧਾਈ ਦੇ ਪਾਤਰ'

By

Published : Jul 14, 2019, 7:42 PM IST

ਨਵੀਂ ਦਿੱਲੀ : ਬੀਜੇਪੀ ਨੇਤਾ ਮੀਨਾਕਸ਼ੀ ਲੇਖੀ ਕਿਹਾ ਕਿ ਇਸ ਰਸਤੇ ਨੂੰ ਸਿਰਫ਼ ਨੂੰ ਗੁਰਦੁਆਰਾ ਸਾਹਿਬ ਵਿਖੇ ਆਉਣ ਜਾਣ ਵਾਸਤੇ ਹੀ ਵਰਤਿਆ ਜਾਵੇ। ਸੁਰੱਖਿਆ ਪੱਖੋਂ ਅਤੇ ਬਾਕੀ ਪੱਖੋਂ ਭਾਰਤ ਨੂੰ ਡਿਪੋਲਮੈਟ ਨੂੰ ਹੁੰਗਾਰਾ ਮਿਲ ਰਿਹਾ ਹੈ ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ।

ਵੇਖੋ ਵੀਡਿਉ।

ਇਹ ਵੀ ਪੜ੍ਹੋ : ਜਗਰਾਓਂ ਪੁਲ ਦੀ ਉਸਾਰੀ ਨੂੰ ਲੈ ਕੇ ਸਮਾਜ ਸੇਵੀਆਂ ਨੇ ਕੀਤਾ ਪ੍ਰਦਰਸ਼ਨ

ਪਾਕਿਸਤਾਨ ਦਾ ਖ਼ਾਲਿਸਤਾਨ ਦੇ ਸਮਰੱਥਕ ਨੂੰ ਕਰਤਾਰਪੁਰ ਲਾਂਘੇ ਵਾਲੀ ਕਮੇਟੀ ਵਿੱਚੋਂ ਬਾਹਰ ਕੱਢਣਾ ਇੱਕ ਸ਼ਲਾਘਾਯੋਗ ਕਦਮ ਹੈ। ਮੀਨਾਕਸ਼ੀ ਲੇਖੀ ਨੇ ਉਨ੍ਹਾਂ ਸਾਰਿਆਂ ਨੂੰ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਉਨ੍ਹਾਂ ਸਾਰਿਆਂ ਸੱਜਣਾਂ ਵਧਾਈ ਦਿੱਤੀ ਜਿੰਨ੍ਹਾਂ ਦੀ ਮਿਹਨਤ ਸਦਕਾ ਇਹ ਲਾਂਘੇ ਖੁੱਲ੍ਹ ਸਕਿਆ।

ABOUT THE AUTHOR

...view details