ਪੰਜਾਬ

punjab

By

Published : Jul 17, 2019, 7:44 AM IST

ETV Bharat / bharat

ਦੇਸ਼ ਅਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ (ਪੜ੍ਹੋ 17 ਜੁਲਾਈ ਦੀਆਂ ਖ਼ਾਸ ਖ਼ਬਰਾਂ)

ਅੰਤਰਰਾਸ਼ਟਰੀ ਨਿਆਂਇਕ ਅਦਾਲਤ ਬੁੱਧਵਾਰ ਨੂੰ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ 'ਤੇ ਆਪਣਾ ਫ਼ੈਸਲਾ ਸੁਣਾਏਗੀ।

ਫ਼ੋਟੋ

ਦੇਸ਼

  • ਕੁਲਭੂਸ਼ਣ ਮਾਮਲੇ 'ਤੇ ICJ 'ਚ ਫ਼ੈਸਲਾ ਅੱਜ
  • ਸੁਪਰੀਮ ਕੋਰਟ 'ਚ ਬਾਗੀ ਵਿਧਾਇਕਾਂ 'ਤੇ ਹੋਵੇਗਾ ਫ਼ੈਸਲਾ
  • ਸੁਪਰੀਮ ਕੋਰਟ ਨੂੰ ਮਿਲੇਗੀ ਨਵੀਂ ਬਿਲਡਿੰਗ
  • ਕੋਲਕਾਤਾ ਹਾਈ ਕੋਰਟ ਰਾਜੀਵ ਕੁਮਾਰ ਦੀ ਪਟੀਸ਼ਨ 'ਤੇ ਕਰੇਗਾ ਸੁਣਵਾਈ

ਸੂਬਾ

  • ਨਵਜੋਤ ਸਿੱਧੂ ਦੇ ਅਸਤੀਫ਼ੇ 'ਤੇ ਫ਼ੈਸਲੇ ਲੈਣਗੇ ਮੁੱਖ ਮੰਤਰੀ ਅਮਰਿੰਦਰ ਸਿੰਘ
  • ਕਠੂਆ ਗੈਂਗਰੇਪ ਤੇ ਕਤਲ ਮਾਮਲੇ 'ਚ ਹਾਈ ਕੋਰਟ 'ਚ ਸੁਣਵਾਈ

ਮਨੋਰੰਜਨ

  • ਨੈਟਫਲਿਕਸ 'ਤੇ ਵੈੱਬਸੀਰੀਜ਼ ਪ੍ਰੋਡਿਊਸ ਕਰਨਗੇ ਸ਼ਾਹਰੁਖ ਅਤੇ ਅਨੁਸ਼ਕਾ

ਖ਼ੇਡ

  • ਰੋਹਨ ਬੋਪੰਨਾ ਅਤੇ ਸਮ੍ਰਿਤੀ ਮੰਧਾਨਾ ਨੂੰ ਮਿਲਿਆ ਅਰਜੁਨ ਐਵਾਰਡ

ABOUT THE AUTHOR

...view details