ਪੰਜਾਬ

punjab

ETV Bharat / bharat

ਕਰਨਾਲ: ਬੋਰਵੈੱਲ ਵਿੱਚ ਡਿੱਗੀ 5 ਸਾਲਾ ਬੱਚੀ ਨੂੰ ਕੱਢਿਆ ਗਿਆ ਬਾਹਰ - karnal 5 year old girl fell into 50 feet deep borewell

ਕਰਨਾਲ ਵਿੱਚ NDRF ਟੀਮ ਨੇ ਬੋਰਵੈੱਲ ਵਿੱਚ ਡਿੱਗੀ 5 ਸਾਲਾ ਬੱਚੀ ਨੂੰ ਬਾਹਰ ਕੱਢਿਆ ਤੇ ਕਰਨਾਲ ਦੇ ਨਿੱਜੀ ਹਸਪਤਾਲ ਲਈ ਰਵਾਨਾ ਹੋ ਗਏ ਹਨ। ਇੱਕ 5 ਸਾਲ ਦੀ ਮਾਸੂਮ ਬੱਚੀ ਐਤਵਾਰ ਨੂੰ ਦੁਪਹਿਰ 3 ਵਜੇ ਬੋਰਵੈਲ ਵਿੱਚ ਡਿੱਗ ਗਈ ਸੀ। ਲੜਕੀ ਦਾ ਪਤਾ ਲਗਭਗ 5 ਘੰਟਿਆਂ ਬਾਅਦ ਪਤਾ ਲੱਗਾ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਹੋਰ ਵੇਰਵਿਆਂ ਦੀ ਉਡੀਕ ਕਰੋ।

ਫ਼ੋਟੋ

By

Published : Nov 4, 2019, 9:02 AM IST

Updated : Nov 4, 2019, 9:18 AM IST

ਕਰਨਾਲ ਵਿੱਚ NDRF ਟੀਮ ਨੇ ਬੋਰਵੈੱਲ ਵਿੱਚ ਡਿੱਗੀ 5 ਸਾਲਾ ਬੱਚੀ ਨੂੰ ਬਾਹਰ ਕੱਢਿਆ ਤੇ ਕਰਨਾਲ ਦੇ ਨਿੱਜੀ ਹਸਪਤਾਲ ਲਈ ਰਵਾਨਾ ਹੋ ਗਏ ਹਨ। ਇੱਕ 5 ਸਾਲ ਦੀ ਮਾਸੂਮ ਬੱਚੀ ਐਤਵਾਰ ਨੂੰ ਦੁਪਹਿਰ 3 ਵਜੇ ਬੋਰਵੈਲ ਵਿੱਚ ਡਿੱਗ ਗਈ ਸੀ। ਲੜਕੀ ਦਾ ਪਤਾ ਲਗਭਗ 5 ਘੰਟਿਆਂ ਬਾਅਦ ਪਤਾ ਲੱਗਾ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬੱਚੀ ਦੀ ਪਛਾਣ ਸ਼ਿਵਾਨੀ ਵਜੋਂ ਹੋਈ ਜੋ ਕਿ ਖੇਡਦੇ ਹੋਏ ਬੋਰਵੈੱਲ ਵਿੱਚ ਜਾ ਡਿੱਗੀ ਸੀ।

ਬਚਾਅ ਕਾਰਜ ਜਾਰੀ।

ਹੋਰ ਵੇਰਵਿਆਂ ਦੀ ਉਡੀਕ ਕਰੋ।

Last Updated : Nov 4, 2019, 9:18 AM IST

For All Latest Updates

ABOUT THE AUTHOR

...view details