CRPF ਜਵਾਨ ਨੇ ਦੂਜੇ ਜਵਾਨ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ - Karnail Singh, a CRPF sub-inspector
ਦਿੱਲੀ ਦੇ ਲੋਧੀ ਸਟੇਟ ਦੀ ਸਰਕਾਰੀ ਰਿਹਾਇਸ਼ 'ਤੇ ਬੀਤੀ ਰਾਤ ਸੀਆਰਪੀਐਫ਼ ਦੇ ਇੱਕ ਸਬ-ਇੰਸਪੈਕਟਰ ਕਰਨੈਲ ਸਿੰਘ ਨੇ ਆਪਣੀ ਹੀ ਯੂਨਿਟ ਦੇ ਇੰਸਪੈਕਟਰ ਦਸ਼ਰਥ ਸਿੰਘ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ।
![CRPF ਜਵਾਨ ਨੇ ਦੂਜੇ ਜਵਾਨ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ ਫ਼ੋਟੋ](https://etvbharatimages.akamaized.net/etvbharat/prod-images/768-512-8164095-thumbnail-3x2-h.jpg)
ਫ਼ੋਟੋ
ਨਵੀਂ ਦਿੱਲੀ: ਲੋਧੀ ਸਟੇਟ ਦੀ ਸਰਕਾਰੀ ਰਿਹਾਇਸ਼ ਵਿੱਚ ਬੀਤੀ ਰਾਤ ਸੀਆਰਪੀਐਫ਼ ਦੇ ਇੱਕ ਸਬ-ਇੰਸਪੈਕਟਰ ਕਰਨੈਲ ਸਿੰਘ ਨੇ ਆਪਣੀ ਹੀ ਯੂਨਿਟ ਦੇ ਇੰਸਪੈਕਟਰ ਦਸ਼ਰਥ ਸਿੰਘ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਖ਼ੁਦ ਨੂੰ ਵੀ ਖ਼ੁਦਕੁਸ਼ੀ ਕਰ ਲਈ। ਮੌਕੇ 'ਤੇ ਦੋਹਾਂ ਦੀ ਮੌਤ ਹੋ ਗਈ। ਵਾਰਦਾਤ ਦੀ ਵਜ੍ਹਾ ਬਾਰੇ ਹਾਲੇ ਤੱਕ ਪਤਾ ਨਹੀਂ ਚਲ ਸਕਿਆ ਹੈ। ਉੱਥੇ ਹੀ ਇਹ ਸਾਹਮਣੇ ਆਇਆ ਹੈ ਕਿ ਦੋਹਾਂ ਵਿਚਕਾਰ ਆਪਸੀ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਗੋਲੀਬਾਰੀ ਹੋਈ। ਹੋਰ ਵੇਰਵਿਆਂ ਦੀ ਉਡੀਕ ਕਰੋ।
ਵੀਡੀਓ
Last Updated : Jul 25, 2020, 10:13 AM IST