ਮੁੰਬਈ: ਹੰਗਾਮੇ ਵਿਚਕਾਰ ਭਾਰੀ ਸੁਰੱਖਿਆ ਦੇ ਨਾਲ ਮੁੰਬਈ ਪਹੁੰਚੀ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ 'ਤੇ ਹਮਲਾ ਬੋਲਿਆ ਹੈ। ਕੰਗਨਾ ਦਾ ਇਹ ਪ੍ਰਤੀਕਰਮ ਬੀਐਮਸੀ ਵੱਲੋਂ ਉਨ੍ਹਾਂ ਦੇ ਦਫ਼ਤਰ ਵਿੱਚ ਕੀਤੀ ਭੰਨਤੋੜ ਤੋਂ ਬਾਅਦ ਆਇਆ ਹੈ।
ਕੰਗਨਾ ਦਾ ਊਧਵ ਠਾਕਰੇ 'ਤੇ ਵਾਰ, 'ਅੱਜੇ ਮੇਰਾ ਘਰ ਟੁੱਟਿਆ ਹੈ, ਕੱਲ ਤੇਰਾ ਘਮੰਡ ਟੁੱਟੇਗਾ' - kangana shiv sena clash
ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ 'ਤੇ ਹਮਲਾ ਬੋਲਿਆ ਹੈ। ਕੰਗਨਾ ਦਾ ਇਹ ਪ੍ਰਤੀਕਰਮ ਬੀਐਮਸੀ ਵੱਲੋਂ ਉਨ੍ਹਾਂ ਦੇ ਦਫ਼ਤਰ ਵਿੱਚ ਕੀਤੀ ਭੰਨਤੋੜ ਤੋਂ ਬਾਅਦ ਆਇਆ ਹੈ।
ਮੁੰਬਈ ਪਹੁੰਚੀ ਕੰਗਨਾ ਦਾ ਸੀਐਮ ਊਧਵ ਠਾਕਰੇ 'ਤੇ ਵਾਰ
ਵੀਡੀਓ 'ਚ ਕੰਗਨਾ ਨੇ ਕਿਹਾ, "ਊਧਵ ਠਾਕਰੇ, ਤੈਨੂੰ ਕੀ ਲਗਦਾ ਹੈ ਕਿ ਤੂੰ ਫਿਲਮ ਮਾਫੀਆ ਨਾਲ ਮਿਲ ਕੇ ਮੇਰਾ ਘਰ ਤੋੜ ਕੇ ਬਹੁਤ ਵੱਡਾ ਬਦਲਾ ਲਿਆ ਹੈ, ਅੱਜ ਮੇਰਾ ਘਰ ਟੁੱਟਿਆ ਹੈ, ਕੱਲ ਤੇਰਾ ਘਮੰਡ ਟੁੱਟੇਗਾ। ਇਹ ਸਮੇਂ ਦਾ ਪਹੀਆ ਹੈ, ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ।"
Last Updated : Sep 9, 2020, 6:52 PM IST