ਪੰਜਾਬ

punjab

ਸਵੱਛ ਸਰਵੇਖਣ 2020: ਇੰਦੌਰ ਲਗਾਤਾਰ ਚੌਥੇ ਸਾਲ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ

ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਲਗਾਤਾਰ ਚੌਥੀ ਵਾਰ ਦੇਸ਼ ਦਾ ਸ਼ਭ ਤੋਂ ਸਵੱਛ ਸ਼ਹਿਰ ਬਣ ਗਿਆ ਹੈ। ਦੂਜੇ ਨੰਬਰ ਉੱਤੇ ਗੁਜਰਾਤ ਦਾ ਸੂਰਤ ਸ਼ਹਿਰ ਹੈ।

By

Published : Aug 20, 2020, 8:36 PM IST

Published : Aug 20, 2020, 8:36 PM IST

ਸਵੱਛ ਸਰਵੇਖਣ 2020: ਇੰਦੌਰ ਲਗਾਤਾਰ ਚੌਥੇ ਸਾਲ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ
ਸਵੱਛ ਸਰਵੇਖਣ 2020: ਇੰਦੌਰ ਲਗਾਤਾਰ ਚੌਥੇ ਸਾਲ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ

ਨਵੀਂ ਦਿੱਲੀ: ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਲਗਾਤਾਰ ਚੌਥੀ ਵਾਰ ਦੇਸ਼ ਦਾ ਸ਼ਭ ਤੋਂ ਸਵੱਛ ਸ਼ਹਿਰ ਬਣ ਗਿਆ ਹੈ। ਕੇਂਦਰੀ ਆਵਾਸ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੂਰੀ ਨੇ ਇੱਕ ਸਮਾਗਮ ਵਿੱਚ ਸਵੱਛ ਸਰਵੇਖਣ ਪੁਰਸਕਾਰ 2020 ਦਾ ਐਲਾਨ ਕੀਤਾ ਹੈ।

ਸਵੱਛ ਸਰਵੇਖਣ 2020: ਇੰਦੌਰ ਲਗਾਤਾਰ ਚੌਥੇ ਸਾਲ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ

ਸਵੱਛਤਾ ਸਰਵੇਖਣ-2020 ਵਿੱਚ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਕੈਟੇਗਰੀ ਵਿੱਚ ਦੇਸ਼ ਵਿੱਚ ਸਭ ਤੋਂ ਸਾਫ਼ ਸ਼ਹਿਰ ਦੇ ਰੂਪ ਵਿੱਚ ਇੰਦੌਰ ਪਹਿਲੇ ਨੰਬਰ ਉੱਤੇ ਚੁਣਿਆ ਗਿਆ ਹੈ ਜਦਕਿ ਦੂਜੇ ਨੰਬਰ 'ਤੇ ਗੁਜਰਾਤ ਦਾ ਸੂਰਤ ਸ਼ਹਿਰ ਅਤੇ ਤੀਜੇ ਨੰਬਰ ਉੱਤੇ ਨਵੀਂ ਮੁੰਬਈ ਨੂੰ ਚੁਣਿਆ ਗਿਆ ਹੈ।

ਕੇਂਦਰ ਦੀ ਸਰਕਾਰ ਨੇ ਸਵੱਛਤਾ ਸਰਵੇਖਣ ਵਿੱਚ ਗੰਗਾ ਕਿਨਾਰੇ ਵੱਸੇ ਸ਼ਹਿਰਾਂ ਵਿੱਚ ਵਾਰਾਨਸੀ ਨੂੰ ਸਭ ਤੋਂ ਵਧੀਆਂ ਸ਼ਹਿਰ ਐਲਾਨਿਆਂ ਹੈ।

ABOUT THE AUTHOR

...view details