ਪੰਜਾਬ

punjab

ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਪੜ੍ਹੋ 9 ਜੁਲਾਈ ਦੀਆਂ ਖ਼ਾਸ ਖ਼ਬਰਾਂ - iran

ਕ੍ਰਿਕਟ ਵਿਸ਼ਵ ਕੱਪ 2019 'ਚ ਮੰਗਲਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ 'ਚ ਪਹਿਲਾ ਸੈਮੀਫ਼ਾਈਨਲ ਖੇਡਿਆ ਜਾਵੇਗਾ। ਮੌਸਮ ਵਿਭਾਗ ਦੇ ਮੁਤਾਬਕ ਮੈਚ ਦੇ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।

ਫ਼ੋਟੋ

By

Published : Jul 9, 2019, 7:41 AM IST

ਦੇਸ਼

  • ਸੋਨੀਆ ਗਾਂਧੀ ਨੇ ਬੁਲਾਈ ਕਾਂਗਰਸੀ ਸੰਸਦੀ ਦਲ ਦੀ ਬੈਠਕ
  • ਭਾਰਤੀ ਜਨਤਾ ਪਾਰਟੀ ਦੀ ਸੰਸਦੀ ਬੈਠਕ ਅੱਜ
  • ਬੰਗਲਾਦੇਸ਼ੀ ਘੁਸਪੈਠੀਆਂ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
  • ਰੂਸ ਦੌਰੇ 'ਤੇ ਹਵਾਈ ਫ਼ੌਜ ਮੁਖੀ ਬੀ.ਐਸ. ਧਨੋਆ

ਸੂਬਾ

  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਸਾਬਕਾ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਕਰਨਗੇ ਸਨਮਾਨਿਤ

ਕੌਮਾਂਤਰੀ

  • ਇੰਡੋਨੇਸ਼ੀਆ 'ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ 'ਤੇ ਕੇਸ ਕਰਨਗੇ ਲੋਕ
  • ਅਮਰੀਕਾ ਤੇ ਇਰਾਨ 'ਚ ਵਧਿਆ ਘਮਸਾਣ, ਸਮਝੌਤੇ ਤੋੜ ਪ੍ਰਮਾਣੂ ਭੰਡਾਰ ਵਧਾਉਣ ਦਾ ਐਲਾਨ

ਖ਼ੇਡ

  • ਕ੍ਰਿਕਟ ਵਿਸ਼ਵ ਕੱਪ 2019 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਸੈਮੀਫ਼ਾਈਨਲ ਮੁਕਾਬਲਾ
  • ਰਾਹੁਲ ਦ੍ਰਵਿੜ ਨੈਸ਼ਨਲ ਕ੍ਰਿਕਟ ਅਕਾਦਮੀ ਦੇ ਹੈੱਡ ਬਣੇ

ਮਨੋਰੰਜਨ

  • ਬੈਡਮਿੰਟਨ ਸਟਾਰ ਪੀ.ਵੀ. ਸਿੰਧੂ 'ਤੇ ਬਣ ਰਹੀ ਹੈ ਫਿਲਮ 'ਚ ਦੀਪਿਕਾ ਨਿਭਾਅ ਸਕਦੀ ਹੈ ਰੋਲ

ABOUT THE AUTHOR

...view details