ਪੰਜਾਬ

punjab

ETV Bharat / bharat

ਆਈਐਮਏ ਨੇ ਕੀਤਾ 11 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ - nationwide strike on December 11

ਕਿਸਾਨਾਂ ਦੇ 8 ਦਸੰਬਰ ਦੇ 'ਭਾਰਤ ਬੰਦ' ਦੇ ਸੱਦੇ ਤੋਂ ਬਾਅਦ ਆਈਐਮਏ ਨੇ 11 ਦਸੰਬਰ ਨੂੰ ਦੇਸ਼ਵਿਆਪੀ ਹੜਤਾਲ ਦੀ ਮੰਗ ਕੀਤੀ ਹੈ।

ਆਈਐਮਏ ਨੇ ਕੀਤਾ 11 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ
ਆਈਐਮਏ ਨੇ ਕੀਤਾ 11 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ

By

Published : Dec 9, 2020, 8:38 AM IST

ਨਵੀਂ ਦਿੱਲੀ: ਕਿਸਾਨਾਂ ਦੇ 8 ਦਸੰਬਰ ਦੇ 'ਭਾਰਤ ਬੰਦ' ਦੇ ਸੱਦੇ ਤੋਂ ਬਾਅਦ ਆਈਐਮਏ ਨੇ 11 ਦਸੰਬਰ ਨੂੰ ਦੇਸ਼ਵਿਆਪੀ ਹੜਤਾਲ ਦੀ ਮੰਗ ਕੀਤੀ ਹੈ।

ਹੜਤਾਲ ਦਾ ਕਾਰਨ

ਆਯੂਰਵੈਦਿਕ ਡਾਕਟਰਾਂ ਨੂੰ ਸਰਜਰੀ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਆਈਐਮਏ ਦੀ ਐਲੋਪੈਥੀ ਦੇ ਡਾਕਟਰ ਸੜਕਾਂ 'ਤੇ ਉਤਰ ਆਏ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਤੇ ਇਸ ਨੂੰ ਵਾਪਿਸ ਲੈਣ ਦੀ ਮੰਗ ਕੀਤੀ। ਐਲੋਪੇਥੀ ਡਾਰਕਟਾਂ ਨੇ ਕਰੀਬ 10 ਹਜ਼ਾਰ ਥਾਂਵਾਂ 'ਤੇ ਪ੍ਰਦਰਸ਼ਨ ਕਰ ਆਪਣੀ ਇੱਕਜੁਟਤਾ ਦਿਖਾਈ।

11 ਦਸੰਬਰ ਨੂੰ ਦੇਸ਼ਵਿਆਪੀ ਹੜਤਾਲ ਦਾ ਐਲਾਨ

ਡਾਕਟਰਾਂ ਨੇ ਇਸ ਮੁੱਦੇ 'ਤੇ 11 ਤਾਰੀਕ ਨੂੰ ਦੇਸ਼ਵਿਆਪੀ ਹੜਤਾਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਜਾਣਕਾਰੀ 'ਚ ਦੱਸਿਆ ਕਿ ਉਸ ਦਿਨ ਨਿਜੀ ਤੇ ਸਰਕਾਰੀ ਹਸਪਤਾਲ 'ਚ ਗੈਰ ਜ਼ਰੂਰੀ ਸੇਵਾਂਵਾਂ ਬੰਦ ਰਹਿਣਗਿਆਂ। ਉਨ੍ਹਾਂ ਨੇ ਨਾਲ ਕਿਹਾ ਕਿ ਕੋਰੋਨਾ ਤੇ ਐਮਰਜੇਂਸੀ ਸੇਵਾਵਾਂ 'ਤੇ ਕੋਈ ਅਸਰ ਨਹੀਂ ਹੋਵੇਗਾ।

ABOUT THE AUTHOR

...view details