ਪੰਜਾਬ

punjab

ETV Bharat / bharat

ਮਣੀਪੁਰ: ਇੰਫਾਲ ਵਿੱਚ ਨਾਗਪਾਲ ਰੋਡ ਉੱਤੇ IED ਧਮਾਕਾ - IED Blast in Imphal

ਮਣੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਨਾਗਪਾਲ ਰਿਮਸ ਰੋਡ ਉੱਤੇ ਆਈਈਡੀ ਧਮਾਕਾ ਹੋ ਗਿਆ ਹੈ।

IED Blast in Manipur
ਮਣੀਪੁਰ ਵਿੱਚ IED ਧਮਾਕਾ

By

Published : Jan 23, 2020, 10:30 AM IST

ਮਨੀਪੁਰ: ਇੰਫਾਲ ਵਿੱਚ ਵੀਰਵਾਰ ਸਵੇਰੇ ਆਈਈਡੀ ਧਮਾਕਾ ਹੋ ਗਿਆ। ਇਹ ਧਮਾਕਾ ਇੰਫਾਲ ਦੇ ਨਾਗਪਾਲ ਰਿਮਸ ਰੋਡ ਉੱਤੇ ਹੋਇਆ।

ਘਟਨਾ ਵਾਲੀ ਥਾਂ ਸੁਰੱਖਿਆ ਬਲ ਤੈਨਾਤ ਹੈ ਅਤੇ ਬੰਬ ਡਿਸਪੋਜ਼ਲ ਸਕੁਐਡ ਦੀ ਟੀਮ ਮੌਕੇ ਉੱਤੇ ਆ ਕੇ ਜਾਂਚ ਕਰ ਰਹੀ ਹੈ। ਇਸ ਧਮਾਕੇ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਮਣੀਪੁਰ ਵਿੱਚ IED ਧਮਾਕਾ

ਇਹ ਵੀ ਪੜ੍ਹੋ: ਦਿੱਲੀ ਚੋਣਾਂ: ਅਮਿਤ ਸ਼ਾਹ ਅੱਜ ਕਰਨਗੇ ਰੈਲੀ, ਕੇਜਰੀਵਾਲ ਨੂੰ ਦੇਣਗੇ ਚੁਣੌਤੀ

ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਨੇ ਇੰਫਾਲ ਦੇ ਨਾਗਪਾਲ ਰਿਮਸ ਰੋਡ ਉੱਤੇ ਸਵੇਰੇ ਤੇਜ਼ ਧਮਾਕੇ ਦੀ ਆਵਾਜ਼ ਸੁਣੀ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਇੱਕ ਆਈਈਡੀ ਧਮਾਕਾ ਸੀ।

ABOUT THE AUTHOR

...view details