ਪੰਜਾਬ

punjab

ਹਾਥਰਸ ਮਾਮਲੇ 'ਚ ਹਾਈ ਕੋਰਟ ਨੇ ਲਿਆ ਸਵੈ-ਨੋਟਿਸ, ਯੋਗੀ ਸਰਕਾਰੀ ਸਮੇਤ ਸਾਰੇ ਪੱਖਾਂ ਨੂੰ ਨੋਟਿਸ

By

Published : Oct 1, 2020, 9:37 PM IST

ਹਾਥਰਸ ਸਮੂਹਿਕ ਬਲਾਤਕਾਰ ਮਾਮਲੇ ਉੱਤੇ ਹਾਈ ਕੋਰਟ ਦੀ ਲਖਨਊ ਬੈਂਚ ਨੇ ਖ਼ੁਦ ਨੋਟਿਸ ਲਿਆ ਹੈ। ਕੋਰਟ ਨੇ ਯੋਗੀ ਸਰਕਾਰ ਸਮੇਤ ਸਾਰੇ ਪੱਖਾਂ ਨੂੰ ਨੋਟਿਸ ਜਾਰੀ ਕੀਤਾ ਹੈ।

ਹਾਥਰਸ ਮਾਮਲੇ 'ਚ ਹਾਈਕੋਰਟ ਨੇ ਲਿਆ ਸਵੈ-ਨੋਟਿਸ, ਯੋਗੀ ਸਰਕਾਰੀ ਸਮੇਤ ਸਾਰੇ ਪੱਖਾਂ ਨੂੰ ਨੋਟਿਸ
ਹਾਥਰਸ ਮਾਮਲੇ 'ਚ ਹਾਈਕੋਰਟ ਨੇ ਲਿਆ ਸਵੈ-ਨੋਟਿਸ, ਯੋਗੀ ਸਰਕਾਰੀ ਸਮੇਤ ਸਾਰੇ ਪੱਖਾਂ ਨੂੰ ਨੋਟਿਸ

ਲਖਨਊ: ਹਾਥਰਸ ਸਮੂਹਿਕ ਬਲਾਤਕਾਰ ਕਾਂਡ ਦੀ ਲਖਨਊ ਬੈਂਚ ਨੇ ਖ਼ੁਦ ਨੋਟਿਸ ਲਿਆ ਹੈ। ਕੋਰਟ ਨੇ ਯੋਗੀ ਸਰਕਤਾਰ ਸਮੇਤ ਸਾਰੇ ਪੱਖਾਂ ਨੂੰ ਨੋਟਿਸ ਜਾਰੀ ਕੀਤਾ ਹੈ।

ਹਾਈਕੋਰਟ ਨੇ ਲਿਆ ਸਵੈ-ਨੋਟਿਸ,

ਹਾਈ ਕੋਰਟ ਨੇ 12 ਅਕਤੂਬਰ ਤੱਕ ਏਸੀਐੱਸ ਹੋਮ, ਡੀਜੀਪੀ, ਏਡੀਜੀ ਲਾਅ-ਐਂਡ ਆਰਡਰ ਅਤੇ ਹਾਥਰਸ ਜ਼ਿਲ੍ਹਾ ਅਧਿਕਾਰੀ ਅਤੇ ਐੱਸਪੀ ਤੋਂ ਜਵਾਬ ਮੰਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਕੁੱਝ ਪਹਿਲਾਂ ਯੂਪੀ ਦੇ ਹਾਥਰਸ ਵਿਖੇ ਇੱਕ 20 ਸਾਲਾ ਬੱਚੀ ਦਾ ਸਮੂਹਿਕ ਬਲਾਤਕਾਰ ਹੋਇਆ ਸੀ, ਜਿਸ ਦੀ ਕੁਝ ਦਿਨ ਪਹਿਲਾਂ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ।

ABOUT THE AUTHOR

...view details