ਪੰਜਾਬ

punjab

ETV Bharat / bharat

ਨਸਲੀ ਵਿਤਕਰੇ ਤੋਂ ਬਾਅਦ ਕੈਨੇਡਾ ਵਿੱਚ ਮੰਤਰੀ ਬਣਨ ਦੀ ਪੂਰੀ ਕਹਾਣੀ, ਮੰਤਰੀ ਦੀ ਜ਼ੁਬਾਨੀ

ਪੰਜਾਬ ਦੇ ਹੈਰੀ ਬੈਂਸ ਦੀ ਜਿਸ ਨੇ ਕੈਨੇਡਾ ਵਿੱਚ ਜਾ ਕੇ ਨਾਮਨਾ ਤਾਂ ਖੱਟਿਆ ਹੀ, ਸਗੋਂ ਕੈਨੇਡਾ ਵਿੱਚ ਮੰਤਰੀ ਦਾ ਅਹੁਦਾ ਵੀ ਹਾਸਲ ਕੀਤਾ।

ਨਸਲੀ ਵਿਤਕਰਾ
ਨਸਲੀ ਵਿਤਕਰਾ

By

Published : Mar 15, 2020, 8:05 AM IST

ਜਲੰਧਰ: ਇਸ ਗੱਲ ਤੋਂ ਕਈ ਵੀ ਅਣਜਾਣ ਨਹੀਂ ਰਿਹਾ ਹੈ ਕਿ ਕਿਵੇਂ ਪੰਜਾਬੀਆਂ ਨੇ ਸਖ਼ਤ ਮਿਹਨਤ ਕਰ ਕੇ ਨਸਲੀ ਵਿਤਕਰੇ ਦਾ ਹਿੰਮਤ ਨਾਲ ਸਾਹਮਣਾ ਕਰਦੇ ਹੋਏ ਵਿਦੇਸ਼ਾਂ ਵਿੱਚ ਮੱਲਾਂ ਮਾਰੀਆਂ ਹਨ।

ਜੀ ਹਾਂ ਅਸੀਂ ਗੱਲ ਕਰ ਰਹੇ ਹਾ ਪੰਜਾਬ ਦੇ ਫਗਵਾੜਾ ਦੇ ਪਿੰਡ ਹਰਦਾਸਪੁਰ ਦੇ ਹੈਰੀ ਬੈਂਸ ਦੀ ਜਿਸ ਨੇ ਕੈਨੇਡਾ ਵਿੱਚ ਜਾ ਕੇ ਨਾਮਨਾ ਤਾਂ ਖੱਟਿਆ ਹੀ ਸਗੋਂ ਕੈਨੇਡਾ ਵਿੱਚ ਮੰਤਰੀ ਦਾ ਅਹੁਦਾ ਵੀ ਹਾਸਲ ਕੀਤਾ।

ਬੈਂਸ ਨੇ ਦੱਸਿਆ ਕਿ ਉਹ 1971 ਵਿੱਚ ਵਿਦੇਸ਼ ਪੜ੍ਹਨ ਲਈ ਗਏ ਸੀ ਉਦੋਂ ਉੱਥੇ ਬੜਾ ਨਸਲੀ ਭੇਦਭਾਵ ਹੁੰਦਾ ਸੀ। ਉਹ ਵੀ ਇਸ ਭੇਦਭਾਵ ਦਾ ਸ਼ਿਕਾਰ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਯੂਨਿਟੀ ਬਣਾਈ ਅਤੇ ਇਸ ਦੇ ਵਿਰੁੱਧ ਆਵਾਜ਼ ਚੱਕੀ।

ਇਸ ਤੋਂ ਬਾਅਦ 2005 ਵਿੱਚ ਪਹਿਲੀ ਵਾਰ ਨਿਊਡੈਮੋਕ੍ਰਟਿਕ ਪਾਰਟੀ ਵੱਲੋਂ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ।

ਨਸਲੀ ਵਿਤਕਰੇ ਤੋਂ ਬਾਅਦ ਕੈਨੇਡਾ ਵਿੱਚ ਮੰਤਰੀ ਬਣਨ ਦੀ ਪੂਰੀ ਕਹਾਣੀ, ਮੰਤਰੀ ਦੀ ਜ਼ੁਬਾਨੀ

ABOUT THE AUTHOR

...view details