ਨਵੀ ਦਿੱਲੀ: ਸਸਤੀ ਉਡਾਣ ਸੇਵਾ ਦੇਣ ਵਾਲੀ ਕੰਪਨੀ ਗੋ ਏਅਰ ਛੇਤੀ ਨਵੀਂ ਦਿੱਲੀ ਤੋਂ ਭੂਟਾਨ ਦੇ ਵਿੱਚ ਹਵਾਈ ਸੇਵਾ ਸੁਰੂ ਕਰ ਸਕਦੀ ਹੈ।
ਕੰਪਨੀ ਨੇ ਪਿਛਲੇ ਸਾਲ ਅਕੂਤਬਰ 'ਚ ਅੰਤਰਰਾਸ਼ਟਰੀ ਮਾਰਗ ਤੇਂ ਉਪਰੇਟਿੰਗ ਸ਼ੁਰੂ ਕੀਤਾ ਹੈ ਹੁਣ ਉਹ ਫੁਕੇਟ, ਮਾਲੇ, ਅਬੂ ਧਾਬੀ, ਅਤੇ ਮਸਕਟ ਜੇ ਲਈ ਹਵਾਈ ਸੇਵਾ ਉਪਲੱਬਧ ਕਰਵਾਂ ਰਹੀ ਹੈ।
Go Air ਸ਼ੁਰੂ ਕਰੇਗੀ ਦਿੱਲੀ ਤੋਂ ਭੂਟਾਨ ਦੀ ਉਡਾਣ
ਕੰਪਨੀ ਨੇ ਪਿਛਲੇ ਸਾਲ ਅਕੂਤਬਰ 'ਚ ਹੀ ਅੰਤਰਰਾਸ਼ਟਰੀ ਮਾਰਗ ਤੇ ਉਪਰੇਟਿੰਗ ਸੁਰੂ ਕੀਤਾ ਹੈ ਹੁਣ ਉਹ ਫੁਕੇਟ, ਮਾਲੇ, ਆਬੂ ਧਾਬੀ, ਅਤੇ ਮਾਸਕਟ ਦੇ ਲਈ ਹਵਾਈ ਸੇਵਾ ਉਪਲੱਬਧ ਕਰਵਾ ਰਹੀ ਹੈ।
ਫ਼ੌਟੋ
ਇਹ ਵੀ ਪੜ੍ਹੋ:ਨਸ਼ਿਆਂ ਤੋਂ ਬਾਅਦ ਏਡਜ਼ ਨੇ ਦੱਬੇ ਪੰਜਾਬੀ: ਆਪ
ਪਿਛਲੇ ਹਫ਼ਤੇ ਕੰਪਨੀ ਨੇ ਬੈਂਕਾਕ, ਦੁਬਾਈ, ਕੁਵੈਤ ਦੇ ਤਿੰਨ ਬਾਜ਼ਾਰਾਂ 'ਚ ਅੰਤਰਾਰਸ਼ਟਰੀ ਉਪਰੇਟਿੰਗ ਦਾ ਵਿਸਤਾਰ ਕਰਨ ਦੀ ਘੋਸ਼ਣਾ ਕੀਤੀ ਹੈ।
ਸੂਤਰਾਂ ਦੇ ਅਨੂਸਾਰ ਗੋਏਅਰ ਦਿੱਲੀ ਤੋਂ ਭੂਟਾਨ ਦੇ ਵਿੱਚ ਸੇਵਾ ਉਡਾਣ ਸ਼ੁਰੂ ਕਰਨ ਦੇ ਲਈ ਤਿਆਰ ਹੈ। ਇਸ ਸਬੰਧ ਵਿੱਚ ਛੇਤੀ ਹੀ ਐਲਾਨ ਕੀਤਾ ਜਾਵੇਗਾ।
ਇਸ ਸਬੰਧ ਵਿੱਚ ਗੋਏਅਰ ਨੂੰ ਭੇਜੇ ਗਏ ਸਵਾਲਾਂ ਦਾ ਜਵਾਬ ਨਹੀ ਮਿਲਿਆ।
ਜੇਕਰ ਇਹ ਸੇਵਾ ਸ਼ੁਰੂ ਹੁੰਦੀ ਹੈ ਤਾਂ ਗੋਏਅਰ ਭੂਟਾਨ ਦੇ ਲਈ ਹਵਾਈ ਯਾਤਰਾ ਸੇਵਾ ਕਰਨੇ ਵਾਲੀ ਪਹਿਲੀ ਦੇਸ਼ ਦੀ ਘਰੇਲੂ ਕੰਪਨੀ ਬਣ ਜਾਵੇਗੀ।