ਜੰਮੂ-ਕਸ਼ਮੀਰ: ਮੁੱਠਭੇੜ ਦੌਰਾਨ ਫੌਜ ਨੇ ਮਾਰ ਗਿਰਾਏ ਚਾਰ ਅੱਤਵਾਦੀ - ਅੱਤਵਾਦੀ ਢੇਰ
ਜੰਮੂ ਦੇ ਨਗਰੋਟਾ ਟੋਲ ਪਲਾਜ਼ਾ ਕੋਲ ਸੁਰੱਖਿਆਂ ਬਲਾਂ ਨੇ ਮੁੱਠਭੇੜ 'ਚ ਚਾਰ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਜਾਣਕਾਰੀ ਮੁਤਾਬਰ ਇਹ ਅੱਤਵਾਦੀ ਇੱਕ ਟਰੱਕ 'ਚ ਸਵਾਰ ਹੋ ਕੇ ਜੰਮੂ-ਕਸ਼ਮੀਰ ਵੱਲ ਜਾ ਰਹੇ ਸਨ।
ਫੌਜ ਨੇ ਮਾਰ ਗਿਰਾਏ ਚਾਰ ਅੱਤਵਾਦੀ
ਸ੍ਰੀਨਗਰ: ਜੰਮੂ ਦੇ ਨਗਰੋਟਾ 'ਚ ਅੱਜ ਸਵੇਰੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿੱਚ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ।
Last Updated : Nov 19, 2020, 4:26 PM IST