ਪੰਜਾਬ

punjab

ETV Bharat / bharat

ਖਾਲਿਸਤਾਨੀ ਅਤੇ ਇਸਲਾਮਿਕ ਸੰਗਠਨਾਂ ਨਾਲ ਸਬੰਧਿਤ 5 ਮੁਲਜ਼ਮ ਕਾਬੂ - Khalistani and Islamic organizations

ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਮੁੱਠਭੇੜ ਤੋਂ ਬਾਅਦ ਪਾਬੰਦੀਸ਼ੁਦਾ ਖਾਲਿਸਤਾਨੀ ਅਤੇ ਇਸਲਾਮਿਕ ਸੰਗਠਨ ਨਾਲ ਸਬੰਧਿਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਖਾਲਿਸਤਾਨੀ ਅਤੇ ਇਸਲਾਮਿਕ ਸੰਗਠਨਾਂ ਨਾਲ ਸਬੰਧਿਤ 5 ਮੁਲਜ਼ਮ ਮੁੱਠਭੇੜ ਤੋਂ ਬਾਅਦ ਗ੍ਰਿਫਤਾਰ
ਖਾਲਿਸਤਾਨੀ ਅਤੇ ਇਸਲਾਮਿਕ ਸੰਗਠਨਾਂ ਨਾਲ ਸਬੰਧਿਤ 5 ਮੁਲਜ਼ਮ ਮੁੱਠਭੇੜ ਤੋਂ ਬਾਅਦ ਗ੍ਰਿਫਤਾਰ

By

Published : Dec 7, 2020, 10:18 AM IST

Updated : Dec 7, 2020, 11:59 AM IST

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸ਼ਕਰਪੁਰ ਖੇਤਰ ਵਿੱਚ ਇੱਕ ਮੁੱਠਭੇੜ ਤੋਂ ਬਾਅਦ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਪਾਬੰਦੀਸ਼ੁਦਾ ਖਾਲਿਸਤਾਨੀ ਅਤੇ ਇਸਲਾਮਿਕ ਸੰਗਠਨਾਂ ਨਾਲ ਸਬੰਧਿਤ ਹਨ।

ਵਿਸ਼ੇਸ਼ ਸੈੱਲ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਪੂਰਬੀ ਦਿੱਲੀ ਦੇ ਸ਼ਕਰਪੁਰ ਖੇਤਰ ਵਿੱਚ ਵਿਸ਼ੇਸ਼ ਸੈੱਲ ਨਾਲ ਮੁਕਾਬਲੇ ਤੋਂ ਬਾਅਦ ਪਾਬੰਦੀਸ਼ੁਦਾ ਖਾਲਿਸਤਾਨੀ ਅਤੇ ਇਸਲਾਮਿਕ ਸੰਗਠਨ ਦੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਸ਼ੇਸ਼ ਸੈੱਲ ਲੰਬੇ ਸਮੇਂ ਤੋਂ ਇਨ੍ਹਾਂ ਸੰਸਥਾਵਾਂ ਦੀ ਨਿਗਰਾਨੀ ਕਰ ਰਿਹਾ ਸੀ ਅਤੇ ਉਨ੍ਹਾਂ ਦੇ ਮੈਂਬਰਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।

ਬਲਵਿੰਦਰ ਸਿੰਘ ਕੱਤਲ 'ਚ ਇੱਕ ਦਾ ਹੱਥ

ਸ਼ਕਰਪੁਰ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ 'ਚ ਇੱਕ ਵਿਅਕਤੀ ਦਾ ਸ਼ੌਰਿਆ ਵੀਰ ਚੱਕਰ ਅਵਾਰਡੀ ਬਲਵਿੰਦਰ ਸਿੰਘ ਦੇ ਕੱਤਲ ਦੇ ਨਾਲ ਸੰਬੰਧ ਹੋਣ ਦਾ ਸ਼ੱਕ ਹੈ। ਦਿੱਲ਼ੀ ਪੁਲਿਸ ਦਾ ਕਹਿਣਾ ਹੈ ਕਿ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

Last Updated : Dec 7, 2020, 11:59 AM IST

ABOUT THE AUTHOR

...view details