ਦਿੱਲੀ: ਅਨਾਜ ਮੰਡੀ ਦੀ ਉਸੇ ਇਮਾਰਤ 'ਚ ਫਿਰ ਲੱਗੀ ਅੱਗ, ਜਿੱਥੇ ਕੱਲ੍ਹ ਗਈਆਂ ਸਨ 43 ਜਾਨਾਂ - ਇਮਾਰਤ 'ਚ ਫਿਰ ਲੱਗੀ ਅੱਗ
ਰਾਜਧਾਨੀ ਵਿਖੇ ਅਨਾਜ ਮੰਡੀ ਦੀ ਉਸੇ ਇਮਾਰਤ 'ਚ ਫਿਰ ਅੱਗ ਲੱਗ ਗਈ, ਜਿੱਥੇ ਕੱਲ੍ਹ 43 ਜਾਨਾਂ ਚਲੀਆਂ ਗਈਆਂ ਸਨ।
ਫੋਟੋ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਅਨਜ ਮੰਡੀ ਵਿਖੇ ਸਥਿਤ ਉਸੇ ਇਮਾਰਤ ਨੂੰ ਇਕ ਵਾਰ ਫਿਰ ਅੱਗ ਲੱਗ ਗਈ। ਅੱਗ ਬੁਝਾਉਣ ਦੇ ਲਈ ਅੱਗ ਬੁਝਾਊ ਅਮਲੇ ਦੀਆਂ 4 ਗੱਡੀਆਂ ਮੌਕੇ 'ਤੇ ਪੁੱਜ ਗਈਆਂ ਹਨ।