ਨਵੀਂ ਦਿੱਲੀ: ਜਹਾਂਗੀਰਪੁਰੀ ਡਿਪੂ ਨੇੜੇ ਪੀਵੀਸੀ ਪਾਈਪ ਅਤੇ ਆਰਓ ਪਲਾਂਟ ਦੀ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ।
ਜਹਾਂਗੀਰਪੁਰੀ: ਫੈਕਟਰੀ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਪਹੁੰਚੀਆਂ - ਜਹਾਂਗੀਰਪੁਰੀ
ਜਹਾਂਗੀਰਪੁਰੀ ਡਿਪੂ ਨੇੜੇ ਪੀਵੀਸੀ ਪਾਈਪ ਅਤੇ ਆਰਓ ਪਲਾਂਟ ਦੀ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ।
ਫ਼ੋਟੋ
ਹੋਰ ਵੇਰਵੇ ਲਈ ਉਡੀਕ ਕਰੋ।