ਨਵੀਂ ਦਿੱਲੀ: ਲਖਨਊ ਵਿੱਚ ਗੋਮਤੀ ਨਗਰ ਦੇ ਵਿਭੂਤੀ ਖੰਡ ਖੇਤਰ ਵਿੱਚ ਅੱਜ ਫਲਾਈਓਵਰ ਹੇਠਾਂ ਇੱਕ ਝੁੱਗੀ ਵਿੱਚ ਅੱਗ ਲੱਗ ਗਈ। ਅੱਗ ਬੁਝਾਊ ਦਸਤੇ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲਖਨਊ ਵਿੱਚ ਫਲਾਈਓਵਰ ਹੇਠਾਂ ਝੁੱਗੀ ਨੂੰ ਲੱਗੀ ਅੱਗ - Fire broke out in Vibhuti Khand area of Gomti Nagar
ਲਖਨਊ ਵਿੱਚ ਅੱਜ ਫਲਾਈਓਵਰ ਹੇਠਾਂ ਇੱਕ ਝੁੱਗੀ ਵਿੱਚ ਅੱਗ ਲੱਗ ਗਈ ਹੈ। ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ।
ਲਖਨਊ ਵਿੱਚ ਫਲਾਈਓਵਰ ਹੇਠਾਂ ਝੁੱਗੀ ਨੂੰ ਲੱਗੀ ਅੱਗ
ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।
ਹੋਰ ਵੇਰਵਿਆਂ ਲਈ ਇੰਤਜ਼ਾਰ ਕਰੋ..