ਪੰਜਾਬ

punjab

ETV Bharat / bharat

ਮਹਾਰਾਸ਼ਟਰ: ਕਲਬਾਦੇਵੀ 'ਚ ਇੱਕ ਕੱਪੜਿਆਂ ਦੇ ਗੋਦਾਮ ਨੂੰ ਲੱਗੀ ਅੱਗ - ਕਲਬਾਦੇਵੀ 'ਚ ਇੱਕ ਕੱਪੜਿਆਂ ਦੇ ਗੋਦਾਮ ਵਿੱਚ ਲੱਗੀ ਅੱਗ

ਮਹਾਰਾਸ਼ਟਰ ਵਿਖੇ ਦੱਖਣੀ ਮੁੰਬਈ ਦੇ ਕਲਬਾਦੇਵੀ ਵਿੱਚ ਇੱਕ ਕੱਪੜਿਆਂ ਦੇ ਗੋਦਾਮ ਨੂੰ ਅੱਗ ਲੱਗ ਗਈ।

ਫ਼ੋਟੋ

By

Published : Nov 23, 2019, 6:49 AM IST

ਮਹਾਰਾਸ਼ਟਰ: ਦੱਖਣੀ ਮੁੰਬਈ ਦੇ ਕਲਬਾਦੇਵੀ ਇਲਾਕੇ ਵਿੱਚ ਇਕ ਕੱਪੜਿਆਂ ਦੇ ਗੋਦਾਮ 'ਚ ਅੱਗ ਲੱਗ ਗਈ। ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ।

ਧੰਨਵਾਦ ਏਐਨਆਈ

ਅੱਗ ਸ਼ਨੀਵਾਰ ਤੜਕੇ ਲੱਗੀ, ਹਾਲਾਂਕਿ ਅੱਗ ਲੱਗਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹਨ। ਮੌਕੇ ਉੱਤੇ ਪਹੁੰਚੀਆਂ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ।

ਫ਼ਿਲਹਾਲ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਖ਼ਬਰ ਲਿਖੇ ਜਾਣ ਤੱਕ ਸਾਹਮਣੇ ਨਹੀਂ ਆਈ।

ABOUT THE AUTHOR

...view details