ਪੰਜਾਬ

punjab

ETV Bharat / bharat

ਕੋਵਿਡ-19: ਕਨਿਕਾ ਕਪੂਰ ਖ਼ਿਲਾਫ਼ ਐਫਆਈਆਰ ਦਰਜ - covid-19

ਲਖਨਊ ਵਿੱਚ ਕਈ ਪਾਰਟੀਆਂ ਤੇ ਕਈ ਦਰਜਨ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੀ ਕੋਰੋਨਾ ਪੌਜ਼ੀਟਿਵ ਕਨਿਕਾ ਕਪੂਰ ਕੇ ਖ਼ਿਲਾਫ਼ ਐੱਫ਼ਆਈਆਰ ਦਰਜ ਕਰ ਲਈ ਗਈ ਹੈ।

ਕਨਿਕਾ ਕਪੂਰ
ਕਨਿਕਾ ਕਪੂਰ

By

Published : Mar 20, 2020, 11:14 PM IST

ਲਖਨਊ: ਆਪਣੀ ਟ੍ਰੈਵਲ ਹਿਸਟਰੀ ਲੁਕਾ ਕੇ ਰਾਜਧਾਨੀ ਲਖਨਊ ਵਿੱਚ ਕਈ ਪਾਰਟੀਆਂ ਤੇ ਕਈ ਦਰਜਨ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੀ ਕੋਰੋਨਾ ਪੌਜ਼ੀਟਿਵ ਕਨਿਕਾ ਕਪੂਰ ਕੇ ਖ਼ਿਲਾਫ਼ ਐੱਫ਼ਆਈਆਰ ਦਰਜ ਕਰ ਲਈ ਗਈ ਹੈ।

ਦੱਸ ਦੇਈਏ ਕਿ ਕਨਿਕਾ ਕਪੂਰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 182, 269, 270 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਕਨਿਕਾ ਕਪੂਰ ਦੇ ਖਿਲਾਫ ਐਮਰਜੈਂਸੀ ਵਿੱਚ ਆਪਣੀ ਬਿਮਾਰੀ ਅਤੇ ਲਾਪ੍ਰਵਾਹੀ ਛੁਪਾਉਣ ਲਈ ਐਫਆਈਆਰ ਦਰਜ ਕੀਤੀ ਗਈ ਹੈ।

ABOUT THE AUTHOR

...view details