ਅਲਾਪੂਝਾ : ਈਟੀਵੀ ਭਾਰਤ ਨੇ ਕੇਰਲ ਸੂਬਾ ਸਰਕਾਰ ਦਾ ਕੋਇਰ ਕੇਰਲ ਅਵਾਰਡ 2019 ਜਿੱਤਿਆ ਹੈ। ਅਲਾਪੂਝਾ ਵਿਖੇ ਈਟੀਵੀ ਭਾਰਤ ਦੇ ਰਿਪੋਰਟਰ ਇਰਫਾਨ ਅਬ੍ਰਾਹਿਮ ਨੂੰ ਸਭ ਤੋਂ ਵਧੀਆ ਰਿਪੋਰਟਿੰਗ ਲਈ ਇਸ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਈਟੀਵੀ ਭਾਰਤ ਨੇ ਜਿੱਤਿਆ ਕੋਇਰ ਕੇਰਲ ਅਵਾਰਡ 2019 - ਕੋਇਰ ਕੇਰਲ ਅਵਾਰਡ 2019
ਈਟੀਵੀ ਭਾਰਤ ਨੇ ਕੇਰਲ ਸੂਬਾ ਸਰਕਾਰ ਕੋਲੋਂ ਕੋਇਰ ਕੇਰਲ ਅਵਾਰਡ 2019 ਜਿੱਤਿਆ ਹੈ। ਅਲਾਪੂਝਾ ਵਿਖੇ ਈਟੀਵੀ ਭਾਰਤ ਦੇ ਰਿਪੋਰਟਰ ਇਰਫਾਨ ਅਬ੍ਰਾਹਿਮ ਨੂੰ ਸਭ ਤੋਂ ਵਧੀਆ ਰਿਪੋਰਟਿੰਗ ਲਈ ਸਨਮਾਨਤ ਕੀਤਾ ਗਿਆ।
![ਈਟੀਵੀ ਭਾਰਤ ਨੇ ਜਿੱਤਿਆ ਕੋਇਰ ਕੇਰਲ ਅਵਾਰਡ 2019 ਈਟੀਵੀ ਭਾਰਤ ਨੇ ਜਿੱਤਿਆ ਕੋਇਰ ਕੇਰਲ ਅਵਾਰਡ 2019](https://etvbharatimages.akamaized.net/etvbharat/prod-images/768-512-5313468-thumbnail-3x2-etv.jpg)
ਈਟੀਵੀ ਭਾਰਤ ਨੇ ਜਿੱਤਿਆ ਕੋਇਰ ਕੇਰਲ ਅਵਾਰਡ 2019
ਸੂਬੇ ਦੇ ਵਿੱਤ ਮੰਤਰੀ ਥਾਮਸ ਆਈਜੈਕ ਨੇ ਕੋਇਰ ਕੇਰਲ ਦੇ ਸਮਾਪਤੀ ਸਮਾਗਮ ਦੌਰਾਨ ਇਸ ਪੁਰਸਰਕਾਰ ਦੀ ਵੰਡ ਕੀਤੀ। ਇਸ ਪੁਰਸਕਾਰ ਵੰਡ ਦੌਰਾਨ ਈਟੀਵੀ ਭਾਰਤ ਦੇ ਅਲਾਪੂਝਾ ਤੋਂ ਰਿਪੋਰਟਰ ਇਰਫਾਨ ਅਬ੍ਰਾਹਿਮ ਨੂੰ ਸਭ ਤੋਂ ਵਧੀਆ ਰਿਪੋਰਟਿੰਗ ਲਈ ਇਸ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਹੋਰ ਪੜ੍ਹੋ :ਕਰਨਾਟਕ 'ਚ ਜ਼ਿਮਨੀ ਚੋਣਾਂ ਲਈ ਗਿਣਤੀ ਅੱਜ, ਨਤੀਜੇ ਤੈਅ ਕਰਨਗੇ ਯੇਦੀਯੁਰੱਪਾ ਸਰਕਾਰ ਦੀ ਕਿਸਮਤ ਦਾ ਫੈਸਲਾ