ਰਾਏਪੁਰ: ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਏਲਮਾਗੁੰਡਾ ਨੇੜੇ ਜੰਗਲ 'ਚ ਪੁਲਿਸ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ ਹੋਈ। ਇਸ ਮੁੱਠਭੇੜ 'ਚ 7 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਉਥੇ ਹੀ ਇਸ ਮੁੱਠਭੇੜ ਵਿੱਚ ਕਈ ਨਕਸਲੀ ਆਗੂਆਂ ਦੇ ਸ਼ਹੀਦ ਹੋਣ ਦੀ ਵੀ ਖ਼ਬਰ ਹੈ।
ਛੱਤੀਸਗੜ੍ਹ ਨਕਸਲੀ ਮੁਠਭੇੜ 'ਚ 7 ਜਵਾਨ ਸ਼ਹੀਦ, 14 ਜ਼ੇਰੇ ਇਲਾਜ, 17 ਲਾਪਤਾ - ਛੱਤੀਸਗੜ੍ਹ ਨਕਸਲੀ ਮੁਠਭੇੜ
ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਏਲਮਾਗੁੰਡਾ ਨੇੜੇ ਜੰਗਲ 'ਚ ਪੁਲਿਸ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ ਹੋਈ। ਇਸ ਮੁੱਠਭੇੜ 'ਚ 7 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ 14 ਜਵਾਨ ਜ਼ੇਰੇ ਇਲਾਜ ਅਤੇ 17 ਲਾਪਤਾ।
![ਛੱਤੀਸਗੜ੍ਹ ਨਕਸਲੀ ਮੁਠਭੇੜ 'ਚ 7 ਜਵਾਨ ਸ਼ਹੀਦ, 14 ਜ਼ੇਰੇ ਇਲਾਜ, 17 ਲਾਪਤਾ encounter between naxalites and security forces in chhattisgarh](https://etvbharatimages.akamaized.net/etvbharat/prod-images/768-512-6497816-thumbnail-3x2-n.jpg)
ਛੱਤੀਸਗੜ੍ਹ ਨਕਸਲੀ ਮੁਠਭੇੜ 'ਚ 7 ਜਵਾਨ ਸ਼ਹੀਦ, 14 ਜ਼ੇਰੇ ਇਲਾਜ, 17 ਲਾਪਤਾ
ਇਸ ਦੇ ਨਾਲ ਹੀ ਇਸ ਮੁੱਠਭੇੜ ਵਿੱਚ 14 ਜਵਾਨ ਜ਼ਖਮੀ ਹਨ ਜਿੰਨਾ ਦਾ ਰਾਏਪੁਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। 17 ਜਵਾਨਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। ਫਿਲਹਾਲ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਕੋਵਿਡ 19: 'ਜਨਤਕ ਕਰਫਿਊ' 'ਚ ਸਰਕਾਰ ਦਾ ਸਹਿਯੋਗ ਦੇਣ ਦੀ ਕੈਪਟਨ ਨੇ ਕੀਤੀ ਅਪੀਲ