ਨਵੀ ਦਿੱਲੀ: ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਦੀਆਂ ਆਖ਼ਰੀ ਗੇੜ ਦੀਆਂ ਚੋਣਾਂ ਤੋਂ ਪਹਿਲਾ ਟਵੀਟਰ ਨੂੰ ਹਿਦਾਇਤ ਜਾਰੀ ਕੀਤੀ ਹੈ, ਉਹ ਐਗਜ਼ਿਟ ਪੋਲ ਦੀਆਂ ਸਾਰੀਆਂ ਪੋਸਟਾ ਟਵੀਟਰ ਤੋਂ ਹਟਾ ਦੇਣ।
ਚੋਣ ਕਮਿਸ਼ਨ ਨੇ ਇਸ ਤੋਂ ਪਹਿਲਾ ਬੰਗਾਲ ਵਿੱਚ ਖ਼ਰਾਬ ਹਲਾਤਾਂ ਦੇ ਚਲਦਿਆਂ ਬੰਗਾਲ ਦੇ 2 ਚੋਟੀ ਦੇ ਅਧਿਕਾਰੀਆਂ ਨੂੰ ਹਟਾ ਦਿੱਤਾ ਸੀ।
ਚੋਣ ਕਮਿਸ਼ਨ ਨੇ ਟਵਿਟਰ ਨੂੰ ਐਗਜ਼ਿਟ ਪੋਲਜ਼ ਦੇ ਸਾਰੇ ਟਵੀਟ ਹਟਾਉਣ ਦੀ ਦਿੱਤੀ ਹਦਾਇਤ - Twitter, Election Commission
ਭਾਰਤੀ ਚੋਣ ਕਮਿਸ਼ਨ ਨੇ ਆਖ਼ਰੀ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਟਵੀਟਰ 'ਤੇ ਹਦਾਇਤ ਜਾਰੀ ਕੀਤੀ ਹੈ।
ਫ਼ਾਇਲ ਫ਼ੋਟੋ
ਕਮਿਸ਼ਨ ਦੇ ਹੁਕਮਾਂ ਮੁਤਾਬਕ ਪੱਛਮੀ ਬੰਗਾਲ ਦੇ ਪ੍ਰਮੁੱਖ ਗ੍ਰਹਿ ਸਕੱਤਰ ਅੱਤਰੀ ਭੱਟਾਚਾਰੀਆ ਤੇ ਵਧੀਕ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਨੂੰ ਹਟਾਇਆ ਹੈ।