ਨਵੀਂ ਦਿੱਲੀ : ਸ਼ਨੀਵਾਰ ਦੇਰ ਰਾਤ ਲੱਦਾਖ 'ਚ ਲੋਕਾਂ ਨੇ ਭੂਚਾਲ ਦੇ ਤੇਜ਼ ਝੱਟਕੇ ਮਹਿਸੂਸ ਕੀਤੇ। ਭੂਚਾਲ ਦੋ ਵਾਰ ਆਇਆ। ਪਹਿਲਾ ਭੂਚਾਲ ਦੇਰ ਰਾਤ 10:29 ਅਤੇ ਦੂਜਾ 11:36 ਮਿੰਟ 'ਤੇ ਆਇਆ।
ਲੱਦਾਖ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝੱਟਕੇ, ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਸ਼ਨੀਵਾਰ ਦੇਰ ਰਾਤ ਲੱਦਾਖ 'ਚ ਲੋਕਾਂ ਨੇ ਭੂਚਾਲ ਦੇ ਤੇਜ਼ ਝੱਟਕੇ ਮਹਿਸੂਸ ਕੀਤੇ। ਭੂਚਾਲ ਦੋ ਵਾਰ ਆਇਆ। ਰਿਕਟੇਅਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.8 ਅਤੇ 4.1 ਮਾਪੀ ਗਈ ਹੈ।
ਲੱਦਾਖ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝੱਟਕੇ, ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਨੈਸ਼ਨਲ ਸੇਂਟਰ ਫਾਰ ਸਿਮਸੋਲੋਜੀ ਦੀ ਜਾਂਚ ਮੁਤਾਬਕ ਰਿਕਟੇਅਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.8 ਅਤੇ 4.1 ਮਾਪੀ ਗਈ ਹੈ।
ਹਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ 19 ਸਤੰਬਰ ਨੂੰ ਇਥੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਸੀ।