ਪੰਜਾਬ

punjab

ETV Bharat / bharat

ਦੇਵ ਭੂਮੀ ਬਣੀ ਹਾਦਸਿਆਂ ਦੀ ਭੂਮੀ

ਕੁੱਲੂ ਵਿੱਚ ਹੋਏ ਬੱਸ ਹਾਦਸੇ ਵਿੱਚ 44 ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਿਮਾਚਲ ਵਿੱਚ ਹੋ ਰਹੇ ਸੜਕ ਹਾਦਸਿਆਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ ਜਿਸ ਕਰਕੇ ਇਹ ਹਾਦਸਿਆਂ ਦੀ ਭੂਮੀ ਬਣਦੀ ਜਾ ਰਹੀ ਹੈ।

ਦੇਵ ਭੂਮੀ

By

Published : Jun 22, 2019, 6:02 AM IST

ਚੰਡੀਗੜ੍ਹ:ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਹੋਏ ਸੜਕ ਹਾਦਸੇ ਵਿੱਚ44ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਰਿਪੋਰਟ ਮੁਤਾਬਕ ਸਾਲ2009ਤੋਂ2018ਤੱਕ11ਹਜ਼ਾਰ ਤੋਂ ਵੱਧ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ।

ਹਿਮਾਚਲ ਦੇ ਜ਼ਿਲ੍ਹਾ ਕੁੱਲੂ ਵਿੱਚ ਵੀਰਵਾਰ ਨੂੰ ਇੱਕ ਓਵਰਲੋਡ ਨਿੱਜੀ ਬੱਸ500ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ ਸੀ। ਇਸ ਹਾਦਸੇ ਵਿੱਚ44ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ31ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਦੇਵ ਭੂਮੀ ਬਣੀ ਹਾਦਸਿਆਂ ਦੀ ਭੂਮੀ

ਇਹ ਵੀ ਸੁਣਨ ਵਿੱਚ ਆਇਆ ਹੈ ਕਿ ਬੱਸ ਦਾ ਡਰਾਇਵਰ ਪਹਿਲੀ ਵਾਰ ਬੱਸ ਚਲਾ ਰਿਹਾ ਸੀ ਅਤੇ ਹਾਦਸੇ ਸਮੇਂ ਡਰਾਇਵਰ ਮੌਕੇ ਤੋਂ ਛਾਲ ਮਾਰ ਗਿਆ।

ABOUT THE AUTHOR

...view details