ਪੰਜਾਬ

punjab

ETV Bharat / bharat

6 ਵਿਅਕਤੀਆਂ ਕੋਲੋਂ 70 ਲੱਖ ਰੁਪਏ ਜ਼ਬਤ - DC Vijayant

ਦਿੱਲੀ ਦੇ ਕੇਸ਼ਵਪੁਰਮ ਇਲਾਕੇ ਵਿੱਚ ਪੁਲਿਸ ਨੇ ਨਾਕੇਬੰਦੀ ਦੌਰਾਨ 6 ਵਿਅਕਤੀਆਂ ਤੋਂ ਕਰੀਬ 70 ਲੱਖ ਰੁਪਏ ਜ਼ਬਤ ਕੀਤੇ ਹਨ।

ਉੱਤਰ ਪੱਛਮੀ ਦਿੱਲੀ ਵਿੱਚ 6 ਵਿਅਕਤੀਆਂ ਕੋਲੋਂ 70 ਲੱਖ ਰੁਪਏ ਜ਼ਬਤ

By

Published : Apr 2, 2019, 4:16 PM IST

ਨਵੀਂ ਦਿੱਲੀ : ਉੱਤਰ-ਪੱਛਮੀ ਦਿੱਲੀ ਦੇ ਕੇਸ਼ਵਪੁਰਮ ਇਲਾਕੇ ਵਿੱਚ ਪੁਲਿਸ ਦੀ ਇੱਕ ਜਾਂਚ ਚੌਂਕੀ 'ਤੇ 6 ਵਿਅਕਤੀਆਂ ਤੋਂ ਲਗਭਗ 70 ਲੱਖ ਰੁਪਏ ਜ਼ਬਤ ਕੀਤੇ ਗਏ।

ਡੀਸੀ ਵਿਜਅੰਤ ਆਰਿਆ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਜ਼ਬਤੀ ਬਾਰੇ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਨਗਦੀ ਕਿਉਂ ਅਤੇ ਕਿਥੇ ਲੈ ਕੇ ਜਾ ਰਹੇ ਸਨ।

ABOUT THE AUTHOR

...view details