ਨਵੀਂ ਦਿੱਲੀ: ਬੀਤੀਂ ਦੇਰ ਰਾਤ ਨੂੰ ਦਿੱਲੀ ਦੇ ਪੀਰਾਗਾੜੀ ਖੇਤਰ ਵਿਚ ਇਕ ਚਾਰ ਮੰਜ਼ਿਲਾ ਫੈਕਟਰੀ ਵਿਚ ਭਿਆਨਕ ਅੱਗ ਲੱਗੀ ਹੈ ਜਿਸ ਵਿੱਚ ਦਮਕਲ ਵਿਭਾਗ ਦੇ 3 ਕਰਮਚਾਰੀ ਜ਼ਖਮੀ ਹੋ ਗਏ। ਅੱਗ ਨਾਲ ਲੱਗਦੀ ਇਮਾਰਤ ਵਿਚ ਵੀ ਫੈਲ ਗਈ ਜਿਸ ਤੋਂ ਬਾਅਦ ਇਸ ਦਾ ਇਕ ਹਿੱਸਾ ਸੜ ਗਿਆ। ਅੱਗ 'ਤੇ ਕਾਬੂ ਪਾਉਣ ਲਈ ਦਮਕਲ ਵਿਭਾਗ ਦੀਆਂ 28 ਗੱਡੀਆਂ ਮੌਕੇ 'ਤੇ ਮੌਜੂਦ ਹਨ। ਇਸ ਦੌਰਾਨ ਜਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।
ਦਿੱਲੀ: ਫੈਕਟਰੀ ਵਿੱਚ ਲੱਗੀ ਅੱਗ, ਦਮਕਲ ਵਿਭਾਗ ਦੇ 3 ਕਰਮਚਾਰੀ ਜਖ਼ਮੀ - delhi fire update news
ਬੀਤੀਂ ਦੇਰ ਰਾਤ ਨੂੰ ਦਿੱਲੀ ਦੇ ਪੀਰਾਗਾੜੀ ਖੇਤਰ ਵਿਚ ਇਕ ਚਾਰ ਮੰਜ਼ਿਲਾ ਫੈਕਟਰੀ ਵਿਚ ਭਿਆਨਕ ਅੱਗ ਲੱਗੀ ਹੈ ਜਿਸ ਵਿੱਚ ਦਮਕਲ ਵਿਭਾਗ ਦੇ 3 ਕਰਮਚਾਰੀ ਜ਼ਖਮੀ ਹੋ ਗਏ। ਅੱਗ ਨਾਲ ਲੱਗਦੀ ਇਮਾਰਤ ਵਿਚ ਵੀ ਫੈਲ ਗਈ ਜਿਸ ਤੋਂ ਬਾਅਦ ਇਸ ਦਾ ਇਕ ਹਿੱਸਾ ਸੜ ਗਿਆ। ਅੱਗ 'ਤੇ ਕਾਬੂ ਪਾਉਣ ਲਈ ਦਮਕਲ ਵਿਭਾਗ ਦੀਆਂ 28 ਗੱਡੀਆਂ ਮੌਕੇ 'ਤੇ ਮੌਜੂਦ ਹਨ। ਇਸ ਦੌਰਾਨ ਜਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।
ਫ਼ੋਟੋ
ਦਮਕਲ ਵਿਭਾਗ ਵੱਲੋਂ ਕਾਬੂ ਅੱਗ 'ਤੇ ਕਾਬੂ ਪਾਉਣ ਦਾ ਕਾਰਜ ਜਾਰੀ ਹੈ।
ਹੋਰ ਵੇਰਵਿਆਂ ਦੀ ਉਡੀਕ ਕਰੋ।