ਕਾਨਪੁਰ: ਉਨਾਓ ਦੀ ਬਲਾਤਕਾਰ ਪੀੜਤ ਲੜਕੀ ਨੇ ਸ਼ਨੀਵਾਰ ਨੂੰ ਕਾਨਪੁਰ ਦੇ ਹਲਟ ਹਸਪਤਾਲ ਵਿੱਚ ਦਮ ਤੋੜ ਦਿੱਤਾ। 16 ਦਸੰਬਰ ਨੂੰ ਪੀੜਤ ਕੁੜੀ ਨੇ ਐਸਪੀ ਦਫ਼ਤਰ ਸਾਹਮਣੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਜ਼ਖਮੀ ਪੀੜਤ ਕੁੜੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਉਨਾਓ ਜਬਰ ਜਨਾਹ ਮਾਮਲੇ ਦੀ ਪੀੜਤਾ ਦੀ ਹੋਈ ਮੌਤ, ਐਸਪੀ ਦਫ਼ਤਰ ਅੱਗੇ ਲਾਈ ਸੀ ਅੱਗ - ਹਲਟ ਹਸਪਤਾਲ ਸ਼ਨੀਵਾਰ
ਉਨਾਓ ਦੀ ਬਲਾਤਕਾਰ ਪੀੜਤਾ ਸ਼ਨੀਵਾਰ ਨੂੰ ਕਾਨਪੁਰ ਦੇ ਹਲਟ ਹਸਪਤਾਲ ਵਿੱਚ ਦਮ ਤੋੜ ਦਿੱਤਾ। 16 ਦਸੰਬਰ ਨੂੰ ਪੀੜਤਾ ਨੇ ਐਸਪੀ ਦਫ਼ਤਰ ਸਾਹਮਣੇ ਆਪਣੇ ਆਪ ਨੂੰ ਅੱਗ ਲਾ ਲਈ ਸੀ।
ਉਨਾਓ ਜਬਰ ਜਨਾਹ ਮਾਮਲਾ
ਇਸ ਤੋਂ ਬਾਅਦ ਹਾਲਤ ਗੰਭੀਰ ਹੋਣ ਤੋਂ ਬਾਅਦ ਉਸ ਨੂੰ ਕਾਨਪੁਰ ਦੇ ਹਲਟ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ 2 ਅਕਤੂਬਰ ਨੂੰ ਬਲਾਤਕਾਰ ਦਾ ਕੇਸ ਦਾਇਰ ਕੀਤਾ ਗਿਆ ਸੀ। ਮੁੱਖ ਦੋਸ਼ੀ ਨੂੰ 28 ਨਵੰਬਰ ਨੂੰ ਹਾਈ ਕੋਰਟ ਤੋਂ ਗ੍ਰਿਫਤਾਰੀ ਤੋਂ ਰੋਕ ਮਿਲੀ।