ਨਵੀਂ ਦਿੱਲੀ :ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਜਾਰੀ ਦੂਜੀ ਉਮੀਦਵਾਰ ਸੂਚੀ ਵਿੱਚ ਲਗਭਗ 21 ਉਮੀਦਵਾਰਾਂ ਦੇ ਨਾਂਅ ਸ਼ਾਮਲ ਕੀਤੇ ਗਏ ਹਨ। ਇਸ ਸੂਚੀ ਦੇ ਮੁਤਾਬਕ ਮਿਰਜ਼ਾਪੁਰ ਤੋਂ ਲਿਲਿਤੇਸ਼ ਤ੍ਰਿਪਾਠੀ ਕਾਂਗਰਸ ਦੇ ਉਮੀਦਵਾਰ ਬਣਨਗੇ।
ਲੋਕ ਸਭਾ ਚੋਣਾਂ : ਕਾਂਗਰਸ ਵੱਲੋਂ ਦੂਜੀ ਉਮੀਦਵਾਰ ਸੂਚੀ ਜਾਰੀ - Announced
ਲੋਕ ਸਭਾ ਚੋਣਾਂ-2019 ਦੇ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ।
ਕਾਂਗਰਸ ਵੱਲੋਂ ਦੂਜੀ ਉਮੀਦਵਾਰ ਸੂਚੀ ਜਾਰੀ
ਇਸ ਸੂਚੀ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
⦁ ਮੁਰਾਦਾਬਾਦ (ਉੱਤਰ ਪ੍ਰਦੇਸ਼) ਤੋਂ ਰਾਜ ਬੱਬਰ
⦁ ਖੇਰੀ (ਉੱਤਰ ਪ੍ਰਦੇਸ਼) ਤੋਂ ਜ਼ਫ਼ਰ ਅਲੀ ਨਕਵੀ
⦁ ਸੁਲਤਾਨਪੁਰ ( ਉੱਤਰ ਪ੍ਰਦੇਸ਼) ਤੋਂ ਡਾ. ਸੰਜੇ ਸਿੰਘ
⦁ ਸੋਲਾਪੁਰ-ਐਸਸੀ ( ਮਾਹਾਰਾਸ਼ਟਰ) ਤੋਂ ਸੁਸ਼ੀਲ ਕੁਮਾਰ ਸ਼ਿੰਦੇ
⦁ ਮੁੰਬਈ ਨੌਰਥ ਸੈਂਟਰਲ ( ਮਾਹਾਰਾਸ਼ਟਰ) ਤੋਂ ਪ੍ਰਿਆ ਦੱਤਾ
⦁ ਨਾਗਪੁਰ ( ਮਾਹਾਰਾਸ਼ਟਰ) ਤੋਂ ਨਾਨਾ ਪਟੋਲੇ