ਹੈਦਰਾਬਾਦ: 26 ਜਨਵਰੀ 2020 ਨੂੰ ਭਾਰਤ ਆਪਣਾ 71 ਵਾਂ ਗਣਤੰਤਰ ਦਿਵਸ ਮਨਾਉਂਣ ਜਾ ਰਿਹਾ ਹੈ। 26 ਜਨਵਰੀ ਸਾਲ 1950 'ਚ ਭਾਰਤ ਨੇ ਆਪਣਾ ਸੰਵਿਧਾਨ ਲਾਗੂ ਕੀਤਾ ਸੀ। ਇਸ ਲਈ ਇਸ ਦਿਨ ਦਾ ਸਨਮਾਨ ਕਰਦੇ ਹੋਏ ਦੇਸ਼ ਭਰ 'ਚ ਉਤਸ਼ਾਹ ਤੇ ਜੋਸ਼ ਨਾਲ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।
1950 ਤੋਂ 2020 ਤੱਕ ਗਣਤੰਤਰ ਦਿਵਸ ਮੌਕੇ ਭਾਰਤ ਦੇ ਵਿਦੇਸ਼ੀ ਮਹਿਮਾਨਾਂ ਦੀ ਸੂਚੀ - ਗਣਤੰਤਰ ਦਿਵਸ ਮੌਕੇ ਭਾਰਤ ਦੇ ਵਿਦੇਸ਼ੀ ਮਹਿਮਾਨ
26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਉਦੋਂ ਤੋਂ ਅਸੀਂ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਤੌਰ 'ਤੇ ਮਨਾਉਂਦੇ ਹਨ। 26 ਜਨਵਰੀ 2020 ਨੂੰ ਭਾਰਤ ਆਪਣਾ 71 ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।
1950 ਤੋਂ 2020 ਤੱਕ ਦੇ ਵਿਦੇਸ਼ੀ ਮਹਿਮਾਨਾਂ ਦੀ ਸੂਚੀ
ਇਸ ਸਾਲ ਭਾਰਤ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਯਰ ਬੋਲਸਨਾਰੋ ਨੂੰ ਸੱਦਾ ਦਿੱਤਾ ਹੈ। ਗਣਤੰਤਰ ਦਿਵਸ ਮੌਕੇ ਹਰ ਸਾਲ ਭਾਰਤ ਦੂਜੇ ਦੇਸ਼ਾਂ ਦੇ ਸਨਮਾਨਤ ਸ਼ਖਸੀਅਤਾਂ ਅਤੇ ਸਰਕਾਰੀ ਨੁਮਾਇਦਿਆਂ ਨੂੰ ਸੱਦਾ ਦਿੰਦਾ ਹੈ। ਆਓ ਇੱਕ ਨਜ਼ਰ ਪਾਉਂਦੇ ਹਾਂ ਕਿ ਕਦੋਂ-ਕਦੋਂ ਕਿਸ ਦੇਸ਼ ਦੇ ਨੁਮਾਇੰਦੇ ਨੇ ਗਣਤੰਤਰ ਦਿਵਸ ਮੌਕੇ ਭਾਰਤ ਦੇ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਗਣਤੰਤਰ ਦਿਵਸ ਮੌਕੇ ਸੱਦੇ ਗਏ ਮਹਿਮਾਨਾਂ ਦੀ ਸੂਚੀ