ਨਵੀਂ ਦਿੱਲੀ:ਕਰਨਾਟਕਾ 'ਚ ਅੱਜ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਹ ਚੋਣਾਂ 17 ਵਿਧਾਇਕਾਂ ਨੂੰ ਅਯੋਗ ਕਰਾਰ ਦਿੰਦਿਆ ਖਾਲੀ ਅਸਾਮੀਆਂ ਨੂੰ ਭਰਨ ਲਈ ਹੋ ਰਹੀਆਂ ਹਨ। ਵਿਧਾਨ ਸਭਾ 'ਚ ਭਾਜਪਾ ਦੇ 105 ਵਿਧਾਇਕ ,ਕਾਂਗਰਸ ਦੇ 66 ਜਦ (ਏਐਸ) ਦੇ 34 ਤੇ ਬਸਪਾ ਦਾ 1 ਵਿਧਾਇਕ ਹੈ।
ਦੱਸ ਦੇਇਏ ਕਿ ਭਾਜਪਾ ਨੂੰ ਰਾਜ ਸੱਤਾ 'ਚ ਬਣੇ ਰਹਿਣ ਲਈ 225 ਮੈਂਬਰ ਅਸੈਂਬਲੀ 'ਚ 15 ਸੀਟਾਂ ਤੋਂ ਵੀ ਘੱਟੋ ਘੱਟ 6 ਸੀਟਾਂ ਜਿੱਤਣ ਦੀ ਜ਼ਰੂਰਤ ਹੈ।