ਪਾਲਘਰ: ਮਹਾਰਾਸ਼ਟਰ ਦੀ ਨੰਡੋਲੀਆ ਕੈਮੀਕਲ ਫੈਕਟਰੀ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 4 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪਾਲਘਰ ਦੇ ਕੁਲੈਕਟਰ ਕੈਲਾਸ਼ ਸ਼ਿੰਦੇ ਨੇ ਦਿੱਤੀ।
ਮਹਾਰਾਸ਼ਟਰ ਦੀ ਨੰਡੋਲੀਆ ਕੈਮੀਕਲ ਫੈਕਟਰੀ 'ਚ ਹੋਇਆ ਧਮਾਕਾ, 2 ਦੀ ਮੌਤ, 4 ਜ਼ਖ਼ਮੀ
ਮਹਾਰਾਸ਼ਟਰ ਦੀ ਨੰਡੋਲੀਆ ਕੈਮੀਕਲ ਫੈਕਟਰੀ ਵਿੱਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 4 ਲੋਕ ਜ਼ਖਮੀ ਹੋ ਗਏ ਹਨ।
ਮਹਾਰਾਸ਼ਟਰ ਦੀ ਨੰਡੋਲੀਆ ਕੈਮੀਕਲ ਫੈਕਟਰੀ
ਇਹ ਘਟਨਾ ਪਾਲਘਰ ਜ਼ਿਲ੍ਹੇ ਦੀ ਹੈ। ਇਸ ਘਟਨਾ ਸਬੰਧੀ ਵਿਸਥਾਰਪੂਰਣ ਜਾਣਕਾਰੀ ਨਹੀਂ ਮਿਲ ਸਕੀ ਹੈ।
Last Updated : Aug 18, 2020, 10:38 AM IST