ਸ੍ਰੀਨਗਰ: ਵੀਰਵਾਰ ਨੂੰ ਜੰਮੂ ਬੱਸ ਅੱਡੇ 'ਤੇ ਪੰਜਾਬ ਰੋਡਵੇਜ਼ ਦੀ ਬੱਸ ਕੋਲ ਅਚਾਨਕ ਹੀ ਧਮਾਕਾ ਹੋ ਗਿਆ। ਇਹ ਇੱਕ ਗ੍ਰੇਨੇਡ ਬਲਾਸਟ ਸੀ ਜਿਸ ਵਿੱਚ 18 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਜੰਮੂ: ਪੰਜਾਬ ਰੋਜਵੇਜ਼ ਦੀ ਬੱਸ 'ਚ ਬੰਬ ਧਮਾਕਾ, 18 ਲੋਕ ਜ਼ਖਮੀ - blast in jammu bus stand
ਪੰਜਾਬ ਰੋਜਵੇਜ਼ ਦੀ ਬੱਸ ਵਿਚ ਜੰਮੂ ਬੱਸ ਅੱਡੇ 'ਤੇ ਧਮਾਕਾ। 18 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ। ਜ਼ਖਮੀਆਂ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ।
ਪੰਜਾਬ ਰੋਜਵੇਜ਼ ਦੀ ਬੱਸ 'ਚ ਬੰਬ ਧਮਾਕਾ
ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਬੱਸ ਅੱਡੇ ਨੂੰ ਘੇਰ ਲਿਆ ਹੈ।