ਪੰਜਾਬ

punjab

ETV Bharat / bharat

ਲੱਦਾਖ 'ਚ ਆਜ਼ਾਦੀ ਦਿਹਾੜੇ ਦਾ ਜਸ਼ਨ, ਸਾਂਸਦ ਸੇਰਿੰਗ ਨਾਮਗਿਆਲ ਜੰਮ ਕੇ ਨੱਚੇ

ਜੰਮੂ ਕਸ਼ਮੀਰ ਚੋਂ ਧਾਰਾ 370 ਦੇ ਕੁਝ ਹਿੱਸੇ ਹਟਣ ਤੋਂ ਬਾਅਦ ਸੂਬੇ ਵਿੱਚ ਅੱਜ ਪਹਿਲਾ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਲੱਦਾਖ 'ਚ ਆਜ਼ਾਦੀ ਦਿਹਾੜੇ ਦਾ ਜਸ਼ਨ ਭਾਜਪਾ ਸਾਂਸਦ ਸੇਰਿੰਗ ਨਾਮਗਿਆਲ ਵੱਲੋਂ ਨੱਚੇ ਕੇ ਮਨਾਇਆ ਗਿਆ।

ਫ਼ੋਟੋ

By

Published : Aug 15, 2019, 10:38 AM IST

Updated : Aug 15, 2019, 12:33 PM IST

ਸ਼੍ਰੀਨਗਰ: ਅੱਜ ਪੂਰਾ ਦੇਸ਼ 73ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਉੱਥੇ ਹੀ ਜੰਮੂ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਹਟਣ ਤੋਂ ਬਾਅਦ ਸੂਬੇ ਲਈ ਇਹ ਪਹਿਲਾ ਆਜ਼ਾਦੀ ਦਿਵਸ ਹੈ।

ਸਾਂਸਦ ਸੇਰਿੰਗ ਨਾਮਗਿਆਲ ਨੇ ਨੱਚ ਕੇ ਮਨਾਇਆ ਜਸ਼ਨ

ਲੱਦਾਖ ਤੋਂ ਬੀਜੇਪੀ ਦੇ ਸੰਸਦ ਮੈਂਬਰ ਸੇਰਿੰਗ ਨਾਮਗਿਆਲ ਨੇ ਦੇਸ਼ਵਾਸੀਆਂ ਨੂੰ 73 ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ। ਇਸ ਦੌਰਾਨ ਸੇਰਿੰਗ ਨੇ ਨੱਚ ਕੇ ਲੇਹ ਦੇ ਲੋਕਾਂ ਦੇ ਨਾਲ ਆਜ਼ਾਦੀ ਦਿਵਸ ਮਨਾਇਆ।

ਆਜ਼ਾਦੀ ਦਿਵਸ ਨੂੰ ਲੈ ਕੇ ਜੰਮੂ ਕਸ਼ਮੀਰ ਵਿੱਚ ਭਾਰੀ ਸੁਰਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਪੂਰੇ ਸੂਬੇ 'ਚ ਧਾਰਾ 144 ਲਾਗੂ ਹੈ। ਪਰ ਆਜ਼ਾਦੀ ਦਿਵਸ ਮਨਾਉਣ ਲਈ ਹਰ ਇੱਕ ਨੂੰ ਆਜ਼ਾਦੀ ਦਿੱਤੀ ਗਈ ਹੈ।

Last Updated : Aug 15, 2019, 12:33 PM IST

ABOUT THE AUTHOR

...view details