ਝਾਰਖੰਡ ਚੋਣਾਂ 2019 : ਬੀਜੇਪੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ - ਝਾਰਖੰਡ ਚੋਣਾਂ 2019
ਝਾਰਖੰਡ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 52 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਨਵੀਂ ਦਿੱਲੀ : ਝਾਰਖੰਡ ਵਿਧਾਨ ਸਭਾ ਚੋਣਾਂ ਲਈ ਬੀਜੇਪੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ 52 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
52 ਸੀਟਾਂ 'ਤੇ ਇਹ ਹਨ ਉਮੀਦਵਾਰ
ਜਮਸ਼ੇਦਪੁਰ ਈਸਟ - ਰਘੁਵਰ ਦਾਸ
ਚੱਕਰਧਰਪੁਰ - ਲਕਸ਼ਮਣ ਗਿਲੁਆ
ਰਾਜਮਹਿਲ - ਅਨੰਤ ਓਝਾ
ਬੋਰਿਓ - ਸੂਰਿਆ ਹਾਂਸਦਾ
ਲਿੱਟੀਪਾੜਾ - ਡੈਨਿਅਲ ਕਿਸਕੂ
ਮਹੇਸ਼ਪੁਰ - ਮਿਸਤਰੀ ਸੋਰੇਨ
ਜਾਮਤਾੜਾ - ਵਰਿੰਦਰ ਮੰਡਲ
ਦੁਮਕਾ - ਲੁਇਸ ਮਰਾਂਡੀ
ਮਧੁਪੁਰ - ਰਾਜ ਪਾਲਿਵਾਲ
ਸਾਰਠ - ਰਣਧੀਰ ਸਿੰਘ
ਗੋਡਾ - ਅਮਿਤ ਮੰਡਲ
ਮਹਿਗਾਮਾ - ਅਸ਼ੋਕ ਭਗਤ
ਕੋਡਰਮਾ - ਨੀਰਾ ਯਾਦਵ
ਹਜ਼ਾਰੀਬਾਗ - ਮਨੀਸ਼ ਜੈਸਵਾਲ
ਗਿਰੀਡੀਹ - ਨਿਰਬੈ ਸ਼ਾਹਬਾਦੀ
ਬੇਰਮੋ - ਯੋਗੇਸ਼ਵਰ ਮਹਿਤੋ ਬਾਟੁਲ
ਧਨਬਾਦ - ਰਾਜ ਸਿੰਨਹਾ
ਬਾਘਮਾਰਾ - ਢੁੱਲੂ ਮਹਿਤੋ
ਤੋਰਪਾ - ਕੋਚੇ ਮੁੰਡਾ
ਖਿਜਰੀ - ਰਾਮਕੁਮਾਰ ਪਾਹਨ
ਰਾਂਚੀ - ਸੀਪੀ ਸਿੰਘ
ਹਟਿਆ - ਨਵੀਨ ਜੈਸਵਾਲ
ਗੁਮਲਾ - ਮਿਸੀਰ ਕੁਜੂਰ
ਲਾਤੇਹਾਰ - ਪ੍ਰਕਾਸ਼ ਰਾਮ
ਪਾਂਕੀ - ਸ਼ੱਸ਼ੀ ਭੂਸ਼ਣ ਮਹਿਤਾ
ਵਿਸ਼ਰਾਮਪੁਰ - ਰਾਮ ਚੰਦਰ ਵੰਸ਼ੀ
ਜਾਮਾ - ਸੁਰੇਸ਼ ਮੁਰਮੂ
ਦੇਵਘਰ - ਨਰਾਇਣ ਦਾਸ
ਬਹਰਾਗੋੜਾ - ਕਰੁਣਾਲ ਸ਼ਾਂਡਗੀ
ਪੋਟਕਾ - ਮੇਨਕਾ ਸਰਦਾਰ
ਚਤਰਾ- ਜਨਾਰਦਨ ਪਾਸਵਾਨ
ਈਚਾਗੜ - ਸਾਧੂਚਰਨ ਮਹਤੋਂ
ਬਿਸ਼ੁਨਪੁਰ - ਅਸ਼ੋਕ ਕੋਰਾ
ਮਾਂਡੂ- ਜੇ ਪੀ ਪਟੇਲ
ਸਿਮਰਿਆ - ਕਿਸੁਨ ਕੁਮਾਰ ਦਾਸ
ਬਗੋਦਰ - ਨਾਗੇਂਦਰ ਮਹਤੋਂ
ਝਰਿਆ- ਰਾਗਿਨੀ ਸਿੰਘ
ਛਤਰਪੁਰ - ਪੁਸ਼ਪਾ ਦੇਵੀ
ਗੜਵਾ - ਸਤੇਂਦਰ ਤਿਵਾੜੀ
ਭਵਨਾਥਪੁਰ - ਭਾਨੂ ਪ੍ਰਤਾਪ ਸ਼ਾਹੀ
ਸਿਮਦੇਗਾ - ਸਦਾਨੰਦ ਬੇਸਰਾ
ਮਨੋਹਰਪੁਰ - ਗੁਰੂ ਚਰਨ ਨਾਇਕ
ਸਿੰਦਰੀ - ਇੰਦਰਜੀਤ ਮਹਾਤੋ
ਜਮੂਆ-ਕੇਦਾਰ ਹਾਜਰਾ
ਬਰਹੇਟ- ਸਿਮੋਨ ਮੋਲਤੋ
ਸ਼ਿਕਾਰੀਪਾੜਾ - ਪ੍ਰੀਤੋਸ਼ ਸੋਰੇਨ
ਨਾਲਾ - ਸਤਿਆਨੰਦ ਝਾ ਬਟੂਲ
ਜਰਮੁੰਡੀ - ਦੇਵੇਂਦਰ ਕੁੰਵਰ
ਡਾਲਟੋਂਗੰਜ - ਅਲੋਕ ਚੌਰਸੀਆ
ਘਾਟਿਲਾ - ਲਖਨ ਮਾਰਦੀ
ਮਨਿਕਾ- ਰਘੂਪਾਲ ਸਿੰਘ