ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਸੰਤ ਗੁਰੂ ਰਵਿਦਾਸ ਮੰਦਿਰ ਨੂੰ ਢਹਿ ਢੇਰੀ ਕਰਨ ਦੇ ਵਿਰੋਧ ਵਿੱਚ ਵੱਖ-ਵੱਖ ਸੂਬਿਆਂ 'ਚੋਂ ਆਏ ਲੋਕਾਂ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਕੀਤਾ।
ਰਵਿਦਾਸ ਮੰਦਿਰ: ਭੀਮ ਸੈਨਾ ਦੀ ਅਗਵਾਈ 'ਚ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ - ਪੰਚਕੁਈਆਂ ਮਾਰਗ
ਰਵਿਦਾਸ ਮੰਦਿਰ ਮਾਮਲੇ ਵਿੱਚ ਭੀਮ ਸੈਨਾ ਦੇ ਨੇਤਾ ਚੰਦਰਸ਼ੇਖਰ ਦੀ ਅਗਵਾਈ 'ਚ ਹਜ਼ਾਰਾਂ ਲੋਕਾਂ ਨੇ ਪੰਚਕੁਈਆਂ ਮਾਰਗ ਸਥਿਤ ਅੰਬੇਡਕਰ ਭਵਨ ਤੋਂ ਚੱਲ ਕੇ ਰਾਮਲੀਲਾ ਮੈਦਾਨ ਪਹੁੰਚੇ।
ਫ਼ੋਟੋ
ਇਹ ਵੀ ਪੜ੍ਹੋ:ਸਰਹਦੀ ਇਲਾਕੇ ਵਿੱਚ ਭਰਿਆ ਪਾਣੀ, ਪਾਕਿਸਤਾਨ ਵੱਲੋਂ ਤਸਕਰੀ ਦਾ ਖ਼ਤਰਾ
ਦੱਸ ਦਈਏ ਕਿ ਪੂਰਾ ਵਿਰੋਧ ਭੀਮ ਸੈਨਾ ਦੀ ਅਗਵਾਈ ਹੇਠ ਹੋਇਆ। ਪ੍ਰਦਰਸ਼ਨ ਦੌਰਾਨ ਇਹ ਮੰਗ ਕੀਤੀ ਗਈ ਕਿ ਮੰਦਿਰ ਦੀ ਮੁੜ ਉਸਾਰੀ ਕੀਤੀ ਜਾਵੇ।
Last Updated : Aug 21, 2019, 10:59 PM IST