ਮੁੰਬਈ: ਛੱਠ ਪੂਜਾ ਦਾ ਤਿਉਹਾਰ ਹਿੰਦੂ ਧਰਮ 'ਚ ਬਹੁਤ ਵਿਸ਼ੇਸ਼ ਮਹੱਤਵ ਰਖਦਾ ਹੈ। ਸ਼ਰਧਾਲੂ ਛੱਠ ਪੂਜਾ ਨਦੀ, ਤਾਲਾਬ ਜਾਂ ਪੋਖਰਾ ਕੰਡੇ ਘਾਟ ਸਜਾ ਕੇ ਮਨਾਉਂਦੇ ਹਨ। ਪਰ ਇਸ ਸਾਲ ਕੋਰੋਨਾ ਮਹਾਂਮਾਰੀ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਰਾਜਾਂ ਵਿੱਚ ਛੱਠ ਪੂਜਾ ਜਨਤਕ ਥਾਂਵਾ ਉੱਤੇ ਜਾ ਕੇ ਪੂਜਾ ਕਰਨ 'ਤੇ ਬੈਨ ਲਗਾ ਦਿੱਤਾ ਗਿਆ ਹੈ।
ਮੁੰਬਈ 'ਚ ਸਮੁੰਦਰੀ ਤੱਟ, ਨਦੀ ਕੰਡੇ ਛੱਠ ਪੂਜਾ ਕਰਨ 'ਤੇ ਲਗਾ ਬੈਨ - river bank Chhath Puja Ben
ਇਸ ਸਾਲ ਕੋਰੋਨਾ ਮਹਾਂਮਾਰੀ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਰਾਜਾਂ ਵਿੱਚ ਛੱਠ ਪੂਜਾ ਜਨਤਕ ਥਾਂਵਾ ਉੱਤੇ ਜਾ ਕੇ ਪੂਜਾ ਕਰਨ 'ਤੇ ਬੈਨ ਲਗਾ ਦਿੱਤਾ ਗਿਆ ਹੈ।
ਫ਼ੋਟੋ
ਇਸੇ ਤਹਿਤ ਬੀਐਮਸੀ ਨੇ ਮੁੰਬਈ ਦੇ ਸਮੁੰਦਰੀ ਤੱਟ, ਨਦੀ ਕੰਡੇ, ਤਾਲਾਬਾਂ ਵਿੱਚ ਛੱਠ ਪੂਜਾ ਦੀ ਮਨਜ਼ੂਰੀ ਨਹੀਂ ਦਿੱਤੀ। ਦੱਸ ਦੇਈਏ ਕਿ ਕੋਰੋਨਾ ਦੇ ਮੁੰਬਈ ਵਿੱਚ ਅੱਜ 541 ਨਵੇਂ ਕੇਸ ਸਾਹਮਣੇ ਆਏ ਹਨ।