ਨਵੀਂ ਦਿੱਲੀ: ਸਿਆਚਿਨ ਵਿੱਚ ਜਵਾਨਾਂ ਉੱਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਕਈ ਜਵਾਨਾਂ ਦੇ ਹੇਠਾਂ ਦੱਬੇ ਹੋਣ ਦੀ ਸੂਚਨਾ ਮਿਲੀ ਹੈ। ਫ਼ੌਜ ਵੱਲੋਂ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ। ਇਹ ਘਟਨਾ ਦੁਪਹਿਰ ਸਾਢੇ ਤਿੰਨ ਵਜੇ ਦੀ ਹੈ।
ਸਿਆਚਿਨ ਵਿੱਚ ਜਵਾਨਾਂ ਉੱਤੇ ਡਿੱਗੇ ਬਰਫ਼ ਦੇ ਤੋਦੇ, ਬਚਾਅ ਕਾਰਜ ਜਾਰੀ - Army jawans are stuck under snow in Siachen
ਸਿਆਚਿਨ ਵਿੱਚ ਜਵਾਨਾਂ ਉੱਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਕਈ ਜਵਾਨਾਂ ਦੇ ਹੇਠਾਂ ਦੱਬੇ ਹੋਣ ਦੀ ਸੂਚਨਾ ਮਿਲੀ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
ਫ਼ੋਟੋ।
ਹੋਰ ਵੇਰਵਿਆਂ ਲਈ ਇੰਤਜ਼ਾਰ ਕਰੋ...