ਸ੍ਰੀਨਗਰ : ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਅੱਜ ਜੰਮੂ ਦੇ ਦੌਰੇ 'ਤੇ ਹਨ। ਇਥੇ ਉਹ ਸਰਹੱਦ 'ਤੇ ਸੁਰੱਖਿਆ ਹਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਹਨ। ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਅੱਜ ਜੰਮੂ ਦੇ ਦੌਰੇ 'ਤੇ ਹਨ। ਇਥੇ ਉਹ ਆਈ ਬੀ (ਅੰਤਰ ਰਾਸ਼ਟਰੀ ਸਰਹੱਦ) 'ਤੇ ਤਾਇਨਾਤ ਸੈਨਿਕਾਂ ਨੂੰ ਮਿਲਣਗੇ।
ਜੰਮੂ ਕਸ਼ਮੀਰ:ਸਰਹੱਦ 'ਤੇ ਸੁਰੱਖਿਆ ਹਲਾਤਾਂ ਦਾ ਜਾਇਜ਼ਾ ਲੈਣ ਪੁਜੇ ਫੌਜ ਮੁਖੀ ਨਰਵਾਣੇ - ਫੌਜ ਮੁਖੀ
ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਅੱਜ ਜੰਮੂ ਦੇ ਦੌਰੇ 'ਤੇ ਹਨ। ਇਥੇ ਉਹ ਸਰਹੱਦ 'ਤੇ ਸੁਰੱਖਿਆ ਹਲਾਤਾਂ ਦਾ ਜਾਇਜ਼ਾ ਲੈਣ ਪਚੁੰਚੇ ਹਨ।
![ਜੰਮੂ ਕਸ਼ਮੀਰ:ਸਰਹੱਦ 'ਤੇ ਸੁਰੱਖਿਆ ਹਲਾਤਾਂ ਦਾ ਜਾਇਜ਼ਾ ਲੈਣ ਪੁਜੇ ਫੌਜ ਮੁਖੀ ਨਰਵਾਣੇ ਜੰਮੂ ਦੇ ਦੌਰੇ 'ਤੇ ਫੌਜ ਮੁਖੀ ਨਰਵਾਣੇ](https://etvbharatimages.akamaized.net/etvbharat/prod-images/768-512-8005978-thumbnail-3x2-armychief.jpg)
ਜੰਮੂ ਦੇ ਦੌਰੇ 'ਤੇ ਫੌਜ ਮੁਖੀ ਨਰਵਾਣੇ
ਭਾਰਤੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਜੰਮੂ 'ਚ ਫੌਜ਼ ਮੁੱਖੀ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਫੌਜਾਂ ਦੀ ਸੰਚਾਲਨ ਦੀ ਤਿਆਰੀ ਦਾ ਜਾਇਜ਼ਾ ਲਿਆ। ਉਨ੍ਹਾਂ ਨੂੰ ਉਥੋਂ ਦੀ ਸੁਰੱਖਿਆ ਸਥਿਤੀ ਬਾਰੇ ਸੀਨੀਅਰ ਕਮਾਂਡਰਾਂ ਦੁਆਰਾ ਜਾਣਕਾਰੀ ਦਿੱਤੀ ਜਾਵੇਗੀ।